ਸੁੱਖੀ ਕੋਟ ਫਤੂਹੀ ਲਗਾਉਣਗੇ ਹਾਸੇ ਦਾ ਤੜਕਾ ਪੀਟੀਸੀ ਟੌਪ ਟੈੱਨ ‘ਚ, ਵੇਖੋ ਵੀਡੀਓ

By  Lajwinder kaur April 30th 2019 12:54 PM

ਸੁੱਖੀ ਕੋਟ ਫਤੂਹੀ ਦੇ ਹਾਸਿਆਂ ਦੇ ਪਿਟਾਰੇ ਚੋਂ ਇਸ ਵਾਰ ਨਿਕਲਣਗੀਆਂ ਹਾਸੇ ਦੀਆਂ ਗੱਲਾਂ ਤੇ ਨਾਲ-ਨਾਲ ਸੁਣਨ ਨੂੰ ਮਿਲਣਗੇ ਨਵੇਂ-ਨਵੇਂ ਗੀਤ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੀਟੀਸੀ ਪੰਜਾਬੀ ਦੇ ਟੌਪ ਟੈੱਨ ਮਿਊਜ਼ਿਕ ਅਤੇ ਮਸਤੀ ਵਾਲੇ ਸ਼ੋਅ ਦੀ। ਇਹ ਸ਼ੋਅ ਹਰ ਵੀਰਵਾਰ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ।

ਹੋਰ ਵੇਖੋ:ਕੀ ਤੁਹਾਨੂੰ ਪਤਾ ਹੈ ਪੱਗ ਦੇ ਥੱਲੇ ਬੰਨੀ ਜਾਂਦੀ ਫਿਫਟੀ ਬਾਰੇ ਜੇ ਨਹੀਂ ਤਾਂ ਜਾਣੋ ਫਿਫਟੀ ਦੇ ਇਤਿਹਾਸ ਬਾਰੇ, ਵੇਖੋ ਵੀਡੀਓ

ਇਸ ਵਾਰ ਸੁੱਖੀ ਕੋਟ ਫਤੂਹੀ ਜੋ ਕਿ ਸਟਰਗਲਿੰਗ ਐਕਟਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਪਰ ਸੁੱਖੀ ਸਟਰਗਲਿੰਗ ਐਕਟਰ ਦੇ ਕਿਰਦਾਰ ਦੇ ਨਾਲ ਹਸਾਉਣਗੇ ਤੇ ਨਾਲ ਹੀ ਨਵੇਂ ਪੰਜਾਬੀ ਹਿੱਟ ਗੀਤ ਸੁਣਾਉਣਗੇ। ਸੋ ਦੇਖਣਾ ਨਾ ਭੁਲਣਾ ਪੀਟੀਸੀ ਪੰਜਾਬੀ ਟੌਪ ਟੈੱਨ ਸਿਰਫ਼ ਪੀਟੀਸੀ ਪੰਜਾਬੀ ‘ਤੇ। ਮਨੋਰੰਜਨ ਜਗਤ ਦੀ ਹਰ ਖ਼ਬਰ ਨਾਲ ਜੁੜੇ ਰਹਿਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ਚੈਨਲ।

Related Post