ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਹਿੱਸਾ ਬਣਨ ਲਈ ਭੇਜੋ ਆਪਣੀ ਬਿਹਤਰੀਨ ਰੈਸਿਪੀ ਅਤੇ ਖਾਣੇ ਦੇ ਸੁਆਦਲੇ ਸਫ਼ਰ 'ਚ ਸ਼ਾਮਿਲ ਹੋਣ ਦੇ ਬਣੋ ਹੱਕਦਾਰ
Shaminder
February 6th 2020 03:14 PM
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਪੀਟੀਸੀ ਪੰਜਾਬੀ ਤੇ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ 'ਚ ਭਾਗ ਲੈਣ ਲਈ ਤੁਸੀਂ ਵੀ ਜਲਦ ਤੋਂ ਜਲਦ ਆਪਣੀ ਰੈਸਿਪੀ ਭੇਜੋ । ਤੁਸੀਂ ਆਪਣੀ ਰੈਸਿਪੀ ਇਸ ਈਮੇਲ ਆਈ ਡੀ 'ਤੇ ਭੇਜ ਸਕਦੇ ਹੋptcsuperchef@ptcnetwork.com । ਇਸ ਦੇ ਨਾਲ ਹੀ ਤੁਸੀਂ ਸਾਨੂੰ ਇਸ ਨੰਬਰ 'ਤੇ +91-8287494677 ਵਾਟਸ ਐੱਪ ਦੇ ਜ਼ਰੀਏ ਵੀ ਆਪਣੀ ਰੈਸਿਪੀ ਭੇਜ ਸਕਦੇ ਹੋ ।