ਗਾਇਕ ਗਗਨ ਕੋਕਰੀ ਨੂੰ ਪੁੱਛੇ ਗਏ ਪੁੱਠੇ ਸਵਾਲ ਹੱਸ-ਹੱਸ ਹੋਏ ਦੂਹਰੇ, ਦੇਖੋ ਵੀਡਿਓ
Rupinder Kaler
December 29th 2018 03:06 PM --
Updated:
December 29th 2018 03:08 PM
ਕੁਝ ਸਵਾਲ ਅਜਿਹੇ ਹੁੰਦੀਆਂ ਹਨ ਜਿਨ੍ਹਾਂ ਦੇ ਡਬਲ ਮੀਨਿੰਗ ਹੁੰਦੇ ਹਨ । ਇਹਨਾਂ ਸਵਾਲਾਂ ਦੇ ਨਾਲ ਹਾਸਾ ਤਾਂ ਆਉਂਦਾ ਹੀ ਹੈ ਪਰ ਇਹ ਸਵਾਲ ਸ਼ਰਮਿੰਦਾ ਵੀ ਕਰ ਜਾਂਦੇ ਹਨ । ਕੁਝ ਅਜਿਹਾ ਹੀ ਹੋਇਆ ਹੈ ਐਕਟਰ ਤੇ ਗਾਇਕ ਗਗਨ ਕੋਕਰੀ ਨਾਲ, ਜਿਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਉਹ ਇੱਕ ਰੇਡੀਓ ਸਟੇਸ਼ਨ ਤੇ ਬੈਠ ਕੇ ਇੰਟਰਵਿਊ ਦੇ ਰਹੇ ਹਨ ।