ਗਾਇਕ ਗਗਨ ਕੋਕਰੀ ਨੂੰ ਪੁੱਛੇ ਗਏ ਪੁੱਠੇ ਸਵਾਲ ਹੱਸ-ਹੱਸ ਹੋਏ ਦੂਹਰੇ, ਦੇਖੋ ਵੀਡਿਓ

Written by  Rupinder Kaler   |  December 29th 2018 03:06 PM  |  Updated: December 29th 2018 03:08 PM

ਗਾਇਕ ਗਗਨ ਕੋਕਰੀ ਨੂੰ ਪੁੱਛੇ ਗਏ ਪੁੱਠੇ ਸਵਾਲ ਹੱਸ-ਹੱਸ ਹੋਏ ਦੂਹਰੇ, ਦੇਖੋ ਵੀਡਿਓ

ਕੁਝ ਸਵਾਲ ਅਜਿਹੇ ਹੁੰਦੀਆਂ ਹਨ ਜਿਨ੍ਹਾਂ ਦੇ ਡਬਲ ਮੀਨਿੰਗ ਹੁੰਦੇ ਹਨ । ਇਹਨਾਂ ਸਵਾਲਾਂ ਦੇ ਨਾਲ ਹਾਸਾ ਤਾਂ ਆਉਂਦਾ ਹੀ ਹੈ ਪਰ ਇਹ ਸਵਾਲ ਸ਼ਰਮਿੰਦਾ ਵੀ ਕਰ ਜਾਂਦੇ ਹਨ । ਕੁਝ ਅਜਿਹਾ ਹੀ ਹੋਇਆ ਹੈ ਐਕਟਰ ਤੇ ਗਾਇਕ ਗਗਨ ਕੋਕਰੀ ਨਾਲ, ਜਿਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਉਹ ਇੱਕ ਰੇਡੀਓ ਸਟੇਸ਼ਨ ਤੇ ਬੈਠ ਕੇ ਇੰਟਰਵਿਊ ਦੇ ਰਹੇ ਹਨ ।

gagan kokri gagan kokri

ਇਸੇ ਦੌਰਾਨ ਰੇਡਿਓ ਸਟੇਸ਼ਨ ਦਾ ਐਂਕਰ ਗਗਨ ਕੋਕਰੀ ਤੋਂ ਕੁਝ ਸਵਾਲ ਪੁੱਛਦਾ ਹੈ । ਇਸ ਸਵਾਲ ਦਾ ਜਵਾਬ ਗਗਨ ਕੋਕਰੀ ਬਹੁਤ ਹੀ ਅਸਾਨ ਤਰੀਕੇ ਨਾਲ ਦੇ ਦਿੰਦਾ ਹੈ ਪਰ ਇਸ ਦੇ ਨਾਲ ਹੀ ਸਵਾਲ ਦਾ ਡਬਲ ਮੀਨਿੰਗ ਬਣਦਾ ਦੇਖ ਉਹ ਹੱਸਦਾ ਵੀ ਖੂਬ ਹੈ ।

https://www.instagram.com/p/Br9oizFhlzO/

ਗਗਨ ਕੋਕਰੀ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤੀ ਹੈ ਉਹਨਾਂ ਨੇ ਆਪਣੇ ਇੰਸਟਾ ਤੇ ਲਿਖਿਆ ਹੈ ‘Puthe SWAAL pushde a JATT nu FM aale ? A fun convo with MJ @apnaamar’ ਗਗਨ ਕੋਕਰੀ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਲਗਾਤਾਰ ਸ਼ੇਅਰ ਕਰ ਰਹੇ ਹਨ ਤੇ ਕਮੈਂਟ ਵੀ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network