ਪੰਜਾਬੀ ਇੰਡਸਟਰੀ ਦੇ ਇਸ ਨਾਮੀ ਸਿਤਾਰੇ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਤੁਸੀਂ ਪਛਾਣਿਆ ਕਿਹੜੇ-ਕਿਹੜੇ ਗਾਇਕ ਨਜ਼ਰ ਆ ਰਹੇ ਨੇ ਇਸ ਤਸਵੀਰ ‘ਚ
Shaminder
May 28th 2020 05:29 PM --
Updated:
May 28th 2020 05:32 PM
ਲਾਕਡਾਊਨ ਦੌਰਾਨ ਹਰ ਕੋਈ ਆਪਣਾ ਸਮਾਂ ਆਪਣੇ ਘਰ ‘ਚ ਬਿਤਾ ਰਿਹਾ ਹੈ । ਇਸ ਦੌਰਾਨ ਸੈਲੀਬ੍ਰੇਟੀਜ਼ ਵੀ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਦੇ ਨਾਲ ਟਾਈਮ ਸਪੈਂਡ ਕਰ ਰਹੇ ਹਨ ।ਇਸ ਦੇ ਨਾਲ ਹੀ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੇ ਹਨ । ਪੰਜਾਬ ਦੇ ਮਾਣ ਗੁਰਦਾਸ ਮਾਨ ਨੇ ਵੀ ਇੱਕ ਪੁਰਾਣੀ ਤਸਵੀਰ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ਇਸ ਤਸਵੀਰ ‘ਚ ਉਹ ਕਈ ਗਾਇਕਾਂ ਦੇ ਨਾਲ ਨਜ਼ਰ ਆ ਰਹੇ ਨੇ ।