ਪੰਜਾਬੀ ਇੰਡਸਟਰੀ ਦੇ ਇਸ ਨਾਮੀ ਸਿਤਾਰੇ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਤੁਸੀਂ ਪਛਾਣਿਆ ਕਿਹੜੇ-ਕਿਹੜੇ ਗਾਇਕ ਨਜ਼ਰ ਆ ਰਹੇ ਨੇ ਇਸ ਤਸਵੀਰ ‘ਚ

Written by  Shaminder   |  May 28th 2020 05:29 PM  |  Updated: May 28th 2020 05:32 PM

ਪੰਜਾਬੀ ਇੰਡਸਟਰੀ ਦੇ ਇਸ ਨਾਮੀ ਸਿਤਾਰੇ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਤੁਸੀਂ ਪਛਾਣਿਆ ਕਿਹੜੇ-ਕਿਹੜੇ ਗਾਇਕ ਨਜ਼ਰ ਆ ਰਹੇ ਨੇ ਇਸ ਤਸਵੀਰ ‘ਚ

ਲਾਕਡਾਊਨ ਦੌਰਾਨ ਹਰ ਕੋਈ ਆਪਣਾ ਸਮਾਂ ਆਪਣੇ ਘਰ ‘ਚ ਬਿਤਾ ਰਿਹਾ ਹੈ । ਇਸ ਦੌਰਾਨ ਸੈਲੀਬ੍ਰੇਟੀਜ਼ ਵੀ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਦੇ ਨਾਲ ਟਾਈਮ ਸਪੈਂਡ ਕਰ ਰਹੇ ਹਨ ।ਇਸ ਦੇ ਨਾਲ ਹੀ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੇ ਹਨ । ਪੰਜਾਬ ਦੇ ਮਾਣ ਗੁਰਦਾਸ ਮਾਨ ਨੇ ਵੀ ਇੱਕ ਪੁਰਾਣੀ ਤਸਵੀਰ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ਇਸ ਤਸਵੀਰ ‘ਚ ਉਹ ਕਈ ਗਾਇਕਾਂ ਦੇ ਨਾਲ ਨਜ਼ਰ ਆ ਰਹੇ ਨੇ ।

https://www.instagram.com/p/CAraCHZjDxg/

ਇਸ ਤਸਵੀਰ ਨੂੰ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ “ਇਸ ਤਸਵੀਰ ‘ਚ ਕੌਣ –ਕੌਣ ਅਤੇ ਕਿੱਥੇ ਹੈ” ।

https://www.instagram.com/p/CARuPwvg2Sc/

ਗੁਰਦਾਸ ਮਾਨ ਦੇ ਵਰਕ ਫਰੰਟ ਸੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਆਪਣੀ ਸਾਫ ਸੁਥਰੀ ਗਾਇਕੀ ਲਈ ਉਹ ਜਾਣੇ ਜਾਂਦੇ ਹਨ ।

https://www.instagram.com/p/CAhJkgKgXwl/

ਗੀਤਾਂ ਦੇ ਨਾਲ ਨਾਲ ਉਨ੍ਹਾਂ ਨੇ ਪਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਪਿੱਛੇ ਜਿਹੇ ਹੀ ਉਨ੍ਹਾਂ ਦੇ ਪੁੱਤਰ ਗੁਰਿੱਕ ਮਾਨ ਦਾ ਵਿਆਹ ਸਿਮਰਨ ਕੌਰ ਮੁੰਡੀ ਦੇ ਨਾਲ ਹੋਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network