ਬੈਸਟ ਡੈਬਿਊ ਲਈ ਨੌਮੀਨੇਟ ਹੋਏ ਪੰਜਾਬੀ ਗਾਇਕ ਗੁਰੀ ਨਜ਼ਰ ਆਉਣੇ ਨਵੇਂ ਗੀਤ ‘ਕਾਲਜ ਵਾਲੇ ਯਾਰ’ ‘ਚ

By  Lajwinder kaur June 29th 2020 04:46 PM -- Updated: July 8th 2020 02:41 PM

ਪੰਜਾਬੀ ਗਾਇਕ ਗੁਰੀ ਬੈਕ ਟੂ ਬੈਕ ਫੈਨਜ ਨੂੰ ਸਰਪ੍ਰਾਈਜ਼ ਦੇ ਰਹੇ ਨੇ । ਜੀ ਹਾਂ ਪਿਛਲੇ ਸਾਲ ‘ਸਿਕੰਦਰ 2’ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਵਾਲੇ ਪੰਜਾਬੀ ਗਾਇਕ ਗੁਰੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਬੈਸਟ ਡੈਬਿਊ ਮੇਲ ਕੈਟਾਗਿਰੀ ਲਈ ਨੌਮੀਨੇਟ ਹੋਏ ਨੇ ।

best debut pfa 2020  ਜੇ ਤੁਹਾਨੂੰ ਵੀ ਗੁਰੀ ਦੀ ਅਦਾਕਾਰੀ ਪਸੰਦ ਆਈ ਸੀ ਤਾਂ ਇਸ ਦਿੱਤੇ ਹੋਏ ਲਿੰਕ ਉੱਤੇ ਕਲਿੱਕ ਕਰਕੇ ਵੋਟ ਕਰ ਸਕਦੇ ਹੋ https://www.ptcpunjabi.co.in/voting/ । ਆਪਣੀ ਪਸੰਦ ਦੇ ਕਲਾਕਾਰ ਨੂੰ ਵੋਟ ਕਰਨ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ਉੱਤੇ ਜਾ ਕੇ ਵੀ ਵੋਟ ਕਰ ਸਕਦੇ ਹੋ । ਤਿੰਨ ਜੁਲਾਈ ਨੂੰ ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ ।

guri upcoming song college wale yaar

Vote for your favourite : https://www.ptcpunjabi.co.in/voting/

ਤਿੰਨ ਜੁਲਾਈ ਨੂੰ ਹੀ ਗੁਰੀ ਨਜ਼ਰ ਆਉਣਗੇ ਪੰਜਾਬੀ ਗਾਇਕ ਹਰਫ ਚੀਮਾ ਦੇ ਨਵੇਂ ਗੀਤ ਕਾਲਜ ਵਾਲੇ ਯਾਰ (College Wale Yaar) 'ਚ।  ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਇਸ ਗੀਤ ਦੀ ਰਿਲੀਜ਼ ਡੇਟ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ । ਇਸ ਗੀਤ ਕਈ ਹੋਰ ਗਾਇਕ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ

guri

Related Post