27 ਸਾਲਾਂ ਦਾ ਹੋਇਆ ਸਿੱਧੂ ਮੂਸੇਵਾਲਾ, ਆਪਣੇ ਫੈਨਜ਼ ਨਾਲ ਕੁਝ ਇਸ ਤਰ੍ਹਾਂ ਮਨਾ ਰਹੇ ਨੇ ਜਨਮ ਦਿਨ

By  Lajwinder kaur June 11th 2020 10:38 AM -- Updated: June 11th 2020 10:48 AM

ਆਪਣੇ ਗੀਤਾਂ ਦੇ ਨਾਲ ਲੋਕਾਂ ਨੂੰ ਨਚਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਆਪਣਾ 27ਵਾਂ ਜਨਮ ਮਨਾ ਰਹੇ ਨੇ । ਉਨ੍ਹਾਂ ਦੇ ਜਨਮਦਿਨ ਦਾ ਸੈਲੀਬ੍ਰੇਸ਼ਨ ਕੱਲ੍ਹ ਰਾਤ ਤੋਂ ਹੀ ਸ਼ੁਰੂ ਹੋ ਗਿਆ । ਜਿਸ ਦੀਆਂ ਕੁਝ ਝਲਕੀਆਂ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਾਈਆਂ ਨੇ ।

Vote for your favourite : https://www.ptcpunjabi.co.in/voting/

ਉਧਰ ਸਿੱਧੂ ਮੂਸੇਵਾਲਾ ਦੇ ਫੈਨਜ਼ ਬੜੇ ਹੀ ਉਤਸ਼ਾਹ ‘ਚ ਦਿਖਾਈ ਦੇ ਰਹੇ ਨੇ । ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਨੂੰ ਵੀਡੀਓ ਬਣਾ ਕੇ ਪ੍ਰਸ਼ੰਸਕ ਜਨਮਦਿਨ ਦੀਆਂ ਮੁਬਾਰਾਕਾਂ ਦੇ ਰਹੇ ਨੇ ।

View this post on Instagram

 

.... wish you a very happy 27th birthday big b @sidhu_moosewala ... waheguru tenu veere chardikalah bakshe te hamesha tere te mehar bhrreya hath rakhe ... love you veere ❤️❤️???

A post shared by Gurvinder Singh (@gurvindersingh0827) on Jun 10, 2020 at 11:28am PDT

ਹੋਰ ਵੇਖੋ:ਮਨਿੰਦਰ ਬੁੱਟਰ ਦੀ ਕਲਮ ਤੇ ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Tod Da E Dil’ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਉਨ੍ਹਾਂ ਦਾ ਇੱਕ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਉਹ ਛੋਟੇ ਬੱਚੇ ਦੇ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

Happy birthday jatta @sidhu_moosewala ਸਟੋਰੀ ਜਰੂਰ ਦੇਖਿਓ ਸਾਰੇ ???????????? ਵੀਡੀਓ ਸੇਵ ਕਲਨ ਲਈ ਪਹਿਲਾ ਸਟੋਰੀ ਦੇਖੋ ਜੇ ਨਾ ਪਤਾ ਲੱਗੇ ਫੇਲ ਇਨਬੋਕਸ ਚ ਮੈਸਿਜ ਕਰੋ??????????????????????????????Follow? @tiktok._star #kaloltheka #punjabi #rochak #ammyvirk #sidhumoosewala #karanaujla #singga #ammyvirk #sunandasharma #roopigill #himanshikhurana #shehnaazgill #rommymaan #rnait #ellymangat #deepjandu #bpraak #milindgaba #gururandhawa #gurlejakhtar #gurjsidhu #jassmanak #guri

A post shared by ?TIK TOK WALE STAR? (@tiktok._star) on Jun 10, 2020 at 9:10pm PDT

ਵਿਵਾਦਾਂ ਦੇ ਨਾਲ ਘਿਰੇ ਰਹਿਣ ਵਾਲੇ ਸਿੱਧੂ ਮੂਸੇਵਾਲੇ ਨੇ ਆਪਣੇ ਫੈਨਜ਼ ਨੂੰ ਇੱਕ ਤੋਹਫਾ ਵੀ ਦੇ ਦਿੱਤਾ ਹੈ । ਉਨ੍ਹਾਂ ਨੇ ਅੰਮ੍ਰਿਤ ਮਾਨ ਨਾਲ ਆ ਰਹੇ ਨਵੇਂ ਗੀਤ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ । ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਨੇ । ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ।

Related Post