ਦੇਖੋ ਵੀਡੀਓ : ਆਰ ਨੇਤ ‘ਮੇਰਾ ਬਾਬਾ ਨਾਨਕ’ ਗੀਤ ਦੇ ਰਾਹੀਂ ਪੇਸ਼ ਕਰ ਰਹੇ ਨੇ ਜ਼ਿੰਦਗੀ ਦੀ ਕੌੜੀਆਂ ਸਚਾਈਆਂ ਨੂੰ

By  Lajwinder kaur November 25th 2020 04:15 PM

ਪੰਜਾਬੀ ਗਾਇਕ ਆਰ ਨੇਤ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਮੇਰਾ ਬਾਬਾ ਨਾਨਕ (Mera Baba Nanak) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।

inside pic r nait

ਹੋਰ ਪੜ੍ਹੋ :ਗਿੱਪੀ ਦੇ ਬੇਟੇ ਸ਼ਿੰਦੇ ਨੂੰ ਮਿਲੀ ਖੁਸ਼ੀ, ਘਰਦਿਆਂ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ

ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਲੋੜਵੰਦ ਲੋਕਾਂ ਦੀ ਤਕਲਿਫਾ ਨੂੰ ਬਿਆਨ ਕੀਤਾ ਹੈ । ਬਾਬਾ ਨਾਨਕ ਨੂੰ ਪੰਜਾਬ ਦੇ ਹਲਾਤਾਂ ਨੂੰ ਸਹੀ ਕਰਨ ਦੀ ਅਰਦਾਸ ਕਰ ਰਹੇ ਨੇ ।

inside pic of r nait new song mera baba nanak

ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਨੇ ਤੇ ਮਿਊਜ਼ਿਕ MUSIC EMPIRE ਨੇ ਦਿੱਤਾ ਹੈ । GRY INDIA ਵੱਲੋਂ ਦਿਲ ਨੂੰ ਛੂਹ ਜਾਣ ਵਾਲੀ ਵੀਡੀਓ ਨੂੰ ਤਿਆਰ ਕੀਤਾ ਹੈ । ਗਾਣੇ ਦੇ ਵੀਡੀਓ ਨੂੰ ਆਰ ਨੇਤ ਦਾ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

new song mera baba nanak

ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕੀ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਸਮੇਂ-ਸਮੇਂ ਤੇ ਧਾਰਮਿਕ ਗੀਤ ਲੈ ਕੇ ਆਉਂਦੇ ਰਹਿੰਦੇ ਨੇ ।

Related Post