ਸਿੰਮੀ ਚਾਹਲ ਨੂੰ ਕਿਸ ਗੱਲ ਦੀ ਚੜ੍ਹੀ ਖੁਮਾਰੀ, ਦੇਖੋ ਵੀਡੀਓ

By  Lajwinder kaur March 22nd 2019 04:33 PM

ਪੰਜਾਬੀ ਇੰਡਸਟਰੀ ਦੇ ਬੇਹੱਦ ਹੀ ਖੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਸਿੰਮੀ ਚਾਹਲ, ਜਿਹੜੇ ਕੇ ਆਪਣੀ ਰਿਲੀਜ਼ ਹੋਣ ਵਾਲੀ ਮੂਵੀ ‘ਰੱਬ ਦਾ ਰੇਡੀਓ 2’ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਨੇ। ਸਿੰਮੀ ਚਾਹਲ ਅਤੇ ਤਰਸੇਮ ਜੱਸੜ ਆਪਣੀ ਮੂਵੀ ਰੱਬ ਦਾ ਰੇਡੀਓ 2 ਦੀ ਪ੍ਰਮੋਸ਼ਨ ਵਿੱਚ ਬਿਜ਼ੀ ਚੱਲ ਰਹੇ ਹਨ। ਪਰ ਇਸ ਬਿਜ਼ੀ ਸਮੇਂ ਚੋਂ ਸਿੰਮੀ ਆਪਣੇ ਲਈ ਮਸਤੀ ਵਾਲੇ ਪਲ ਕੱਢ ਹੀ ਲੈਂਦੀ ਹੈ।

View this post on Instagram

 

hawa mai uddta jaaye....☺️✨ ‘ Promotions- DAY 1 ? Patiala?? Rabb Da Radio 2?❤️ @rabbdaradio2movie Wearing? : @akritibyritikashakun @theartworkproject ? Jewelry : @jyotikadeepsingh ? HMU ? : @damsel_makeupcrew ? ? @dashmeshartsfilms ?

A post shared by Simi Chahal (@simichahal9) on Mar 21, 2019 at 7:41pm PDT

ਹੋਰ ਵੇਖੋ:‘ਰੱਬ ਦਾ ਰੇਡੀਓ 2’ ਦੀ ਡਬਿੰਗ ਦੌਰਾਨ ਚੁਲਬੁਲੇ ਅੰਦਾਜ਼ ‘ਚ ਨਜ਼ਰ ਆਈ ਸਿੰਮੀ ਚਾਹਲ

ਸਿੰਮੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਦਿਲਕਸ਼ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀ ਹੈ। ਇਹਨਾਂ ਤਸਵੀਰਾਂ ‘ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਬਾਲੀਵੁੱਡ ਸੌਂਗ ਉੱਤੇ ਐਕਟ ਕਰਦੀ ਹੋਈ ਨਜ਼ਰ ਆ ਰਹੀ ਹੈ।  ਦੱਸ ਦਈਏ ਸਿੰਮੀ ਚਾਹਲ ਜੋ ਕਿ ਮੂਵੀ ਦੇ ਪਰਮੋਸ਼ਨ ਲਈ ਪਟਿਆਲਾ ਗਏ ਹੋਏ ਹਨ। ਸਿੰਮੀ ਨੇ ਕੇਸਰੀ ਰੰਗ ਦੀ ਡਰੈੱਸ ਪਾਈ ਹੋਈ ਹੈ। ਸਰੋਤਿਆਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

?

A post shared by Simi Chahal (@simichahal9) on Mar 21, 2019 at 9:57pm PDT

ਰੱਬ ਦਾ ਰੇਡੀਓ 2 ਦਾ ਹਾਲ ਹੀ ‘ਚ ਟਰੇਲਰ ਤੇ ਤਿੰਨ ਗੀਤ ਸਰੋਤਿਆਂ ਦੇ ਰੁਬਰੂ ਹੋ ਚੁੱਕੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸ਼ਕ ਇਸ ਮੂਵੀ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਸ਼ਰਨ ਆਰਟਸ ਵੱਲੋਂ ਡਾਇਰੈਕਟ ਕੀਤੀ ਮੂਵੀ 29 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

 

 

Related Post