ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder April 9th 2021 05:45 PM

ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰਾਜ ਕੁੰਦਰਾ ਨੂੰ ਸ਼ਿਲਪਾ ਸ਼ੈਟੀ ਰਾਜ ਕੁੰਦਰਾ ਨੂੰ ਕੋਈ ਸਬਜ਼ੀ ਖਾਣ ਲਈ ਦਿੰਦੀ ਹੈ । ਜਿਸ ‘ਤੇ ਰਾਜ ਕੁੰਦਰਾ ਪੁੱਛਦੇ ਹਨ ‘ਇਹ ਜੋ ਸਬਜ਼ੀ ਬਣਾਈ ਹੈ, ਉਸਦਾ ਨਾਮ ਕੀ ਹੈ, ਜਿਸ ‘ਤੇ ਸ਼ਿਲਪਾ ਸ਼ੈੱਟੀ ਪੁੱਛਦੀ ਹੈ ਕਿ ਨਾਮ ਪੁੱਛ ਕੇ ਕੀ ਕਰੋਗੇ, ਜਿਸ ‘ਤੇ ਰਾਜ ਕੁੰਦਰਾ ਕਹਿੰਦੇ ਹਨ ਕਿ ਉੱਪਰ ਜਾ ਕੇ ਵੀ ਤਾਂ ਦੱਸਣਾ ਹੈ ਕਿ ਕੀ ਖਾ ਕੇ ਮਰਿਆ ਸੀ’।

Shilpa Image From Raj Kundra Instagram

ਹੋਰ ਪੜ੍ਹੋ : ਗੀਤਾਂ ਦੀ ਮਸ਼ੀਨ ਕਰਨ ਔਜਲਾ ਪਹੁੰਚਿਆ ਲੁਧਿਆਣਾ ਦੀ ਜੇਲ੍ਹ, ਛਿੜੀ ਚਰਚਾ

shilpa shetty Image From Shilpa Shetty Instagram

ਸ਼ਿਲਪਾ ਸ਼ੈੱਟੀ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ਅਤੇ ਇਸ ‘ਤੇ ਕਮੈਂਟਸ ਕਰ ਰਹੇ ਹਨ ।

shilpa shetty Image From Shilpa Shetty's Instagram

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

 

View this post on Instagram

 

A post shared by Raj Kundra (@rajkundra9)

ਇਨ੍ਹਾਂ ਵੀਡੀਓਜ਼ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ । ਜਲਦ ਹੀ ਸ਼ਿਲਪਾ ਸ਼ੈੱਟੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ ।

 

Related Post