ਦਰਸ਼ਕ ਹੋ ਜਾਣ ਤਿਆਰ ਕੱਲ ਆ ਰਿਹਾ ਹੈ ‘ਹਮ ਦੋ ਹਮਾਰੇ ਦੋ’ ਦਾ ਮਜ਼ੇਦਾਰ ਟ੍ਰੇਲਰ

By  Lajwinder kaur October 10th 2021 03:03 PM

ਬਾਲੀਵੁੱਡ ਜਗਤ ਦੀ ਬਾਕਮਾਲ ਦੀ ਅਦਾਕਾਰਾ ਕ੍ਰਿਤੀ ਸੈਨਨ ਤੇ ਅਦਾਕਾਰ ਰਾਜ ਕੁਮਾਰ ਰਾਓ ਦੀ ਆਉਣ ਵਾਲੀ ਫ਼ਿਲਮ ‘ਹਮ ਦੋ ਹਮਾਰੇ ਦੋ’ (Hum Do Hamare Do) ਦਾ ਟੀਜ਼ਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਚੁੱਕਿਆ ਹੈ। ਜੀ ਹਾਂ ਮਜ਼ੇਦਾਰ ਟੀਜ਼ਰ ਤੋਂ ਬਾਅਦ ਟ੍ਰੇਲਰ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ।

ਹੋਰ ਪੜ੍ਹੋ : ਜਾਨੀ ਨੇ ਇੰਸਟਾਗ੍ਰਾਮ ‘ਤੇ ਕੀਤੀ ਵਾਪਸੀ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸ਼ੇਅਰ ਕੀਤਾ ਨਵੇਂ ਗੀਤ ‘Apsraa’ ਦਾ ਫਰਸਟ ਲੁੱਕ ਪੋਸਟਰ

kRITI-rAJ

ਜੀ ਹਾਂ ਕ੍ਰਿਤੀ ਸੈਨਨ Kriti Sanon ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਫ਼ਿਲਮ ਹਮ ਦੋ ਹਮਾਰੇ ਦੋ ਦਾ ਟ੍ਰੇਲਰ ਆ ਰਿਹਾ ਹੈ ਕੱਲ ਨੂੰ। ਉਨ੍ਹਾਂ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਦੇ ਨਾਲ ਇਹ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ :  ‘Yes I Am Student’ Trailer: ਸਿੱਧੂ ਮੂਸੇਵਾਲਾ ਬਿਆਨ ਕਰ ਰਹੇ ਨੇ ਵਿਦੇਸ਼ਾਂ ‘ਚ ਪੰਜਾਬੀ ਵਿਦਿਆਰਥੀਆਂ ਦੇ ਨਾਲ ਹੁੰਦੀ ਧੱਕੇਸ਼ਾਹੀ ਤੇ ਸੰਘਰਸ਼ ਦੀ ਕਹਾਣੀ ਨੂੰ

inside image of hum do hamer do trailer

‘ਹਮ ਦੋ ਹਮਾਰ ਦੋ’ ਵਿੱਚ ਅਦਾਕਾਰ ਪਰੇਸ਼ ਰਾਵਲ, ਰਤਨਾ ਪਾਠਕ ਸ਼ਾਹ ਅਤੇ ਅਪਾਰਸ਼ਕਤੀ ਖੁਰਾਨਾ ਵੀ ਨਜ਼ਰ ਆਉਣਗੇ। ਅਭਿਸ਼ੇਕ ਜੈਨ ਵੱਲੋਂ ਨਿਰਦੇਸ਼ਿਤ ਅਤੇ ਦਿਨੇਸ਼ ਵਿਜਨ ਵੱਲੋਂ ਨਿਰਮਿਤ ਫ਼ਿਲਮ ਮੈਡੌਕ ਓਰੀਜਨਲ ਫ਼ਿਲਮ ਤੇ ਡਿਜ਼ਨੀ ਪਲੱਸ ਹੌਟਸਟਾਰ ’ਤੇ 29 ਅਕੂਤਬਰ ਨੂੰ ਰਿਲੀਜ਼ ਹੋਵੇਗੀ।

Related Post