ਆਹ ਕੀ ਕਹਿ ਗਈ ਰਾਖੀ ਸਾਵੰਤ ਆਪਣੀ ਫ਼ਿਲਮ ਦੇ ਹੀਰੋ ਨੂੰ, ਲੱਖਾਂ ਲੋਕਾਂ ਨੇ ਦੇਖ ਲਈ ਹੈ ਵੀਡੀਓ
Rupinder Kaler
January 18th 2020 12:18 PM
ਰਾਖੀ ਸਾਵੰਤ ਕਿਸੇ ਨਾ ਕਿਸੇ ਤਰੀਕੇ ਸੁਰਖੀਆਂ ਵਿੱਚ ਆ ਹੀ ਜਾਂਦੀ ਹੈ । ਹਾਲ ਹੀ ਵਿੱਚ ਰਾਖੀ ਨੇ ਆਪਣੇ ਵਿਆਹ ਦੀ ਖ਼ਬਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਭਾਵੇਂ ਹਾਲੇ ਤੱਕ ਰਾਖੀ ਨੇ ਆਪਣੇ ਪਤੀ ਦੀ ਇੱਕ ਵੀ ਝਲਕ ਨਹੀਂ ਦਿਖਾਈ । ਇਸ ਤੋਂ ਇਲਾਵਾ ਰਾਖੀ ਆਪਣੀਆਂ ਤਸਵੀਰਾਂ ਤੇ ਵੀਡੀਓ ਕਰਕੇ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ । ਰਾਖੀ ਦੀਆਂ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ ।