ਰਾਖੀ ਸਾਵੰਤ ਹੋਲੀ ਨੂੰ ਲੈ ਕੇ ਕਰ ਰਹੀ ਖ਼ਾਸ ਤਿਆਰੀ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

By  Shaminder March 27th 2021 04:07 PM

ਰਾਖੀ ਸਾਵੰਤ ਹੋਲੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ । ਉਹ ਹੋਲੀ ਨੂੰ ਲੈ ਕੇ ਖੂਬ ਸ਼ਾਪਿੰਗ ਕਰ ਰਹੇ ਹਨ । ਜਿਸ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ । ਇੱਕ ਵੀਡੀਓ ‘ਚ ਰਾਖੀ ਸਾਵੰਤ ਕੱਪੜਿਆਂ ਦੇ ਇੱਕ ਸ਼ੋਅ ਰੂਮ ‘ਚ ਨਜ਼ਰ ਆ ਰਹੀ ਹੈ ।

rakhi Image From viralbhayani’s Instagram

ਹੋਰ ਪੜ੍ਹੋ  : ਕੋਰੋਨਾ ਵੈਕਸੀਨ ਲਗਵਾਉਣ ਦੇ ਬਾਵਜੂਦ ਪਰੇਸ਼ ਰਾਵਲ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

Rakhi

Image From voompla’s Instagramਜਿਸ ‘ਚ ਉਹ ਹੋਲੀ ‘ਤੇ ਹੋਣ ਵਾਲੇ ਸ਼ੋਅ ‘ਚ ਜਾਣ ਲਈ ਕੱਪੜਿਆਂ ਦੀ ਖਰੀਦਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ ।

 

View this post on Instagram

 

A post shared by Voompla (@voompla)

ਜਿਸ ‘ਚ ਉਹ ਕੈਮਰਾ ਮੈਨ ਨੂੰ ਪੁੱਛਦੀ ਦਿਖਾਈ ਦੇ ਰਹੀ ਹੈ ਕਿ ਉਹ ਲਾਲ ਚੋਲੀ ਲਹਿੰਗਾ ਪਾਵੇ ਜਾਂ ਫਿਰ ਪੀਲਾ ।ਇਸ ‘ਤੇ ਇੱਕ ਕੈਮਰਾ ਮੈਨ ਕਹਿੰਦਾ ਹੈ ਕਿ ਪੀਲਾ ਸਹੀ ਰਹੇਗਾ ਜਿਸ ‘ਤੇ ਰਾਖੀ ਕਹਿੰਦੀ ਹੈ ਕਿ ਤੂੰ ਬਿੱਗ ਬੌਸ ਹੈਂ।ਮੈਂ ਬਿੱੱਗ ਬੌਸ ਤੋਂ ਪੁੱਛ ਰਹੀ ਹਾਂ ।

rakhi Image From viralBhyani’s Instagram

ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੋਲੀ ਦੇ ਮੌਕੇ ‘ਤੇ ਸਿੱਧੂ ਮੂਸੇਵਾਲਾ ਦੇ ਨਜ਼ਰ ਪ੍ਰਫਾਰਮ ਕਰਨਗੇ ।

 

View this post on Instagram

 

A post shared by Viral Bhayani (@viralbhayani)

Related Post