ਰਾਨੂੰ ਮੰਡਲ ਦੇ ਹੁਣ ਹੋਣ ਲੱਗੇ ਮੀਮਸ ਵਾਇਰਲ, ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ
Rupinder Kaler
August 29th 2019 05:28 PM
ਰਾਨੂੰ ਮੰਡਲ ਦਾ ਰੇਲਵੇ ਸਟੇਸ਼ਨ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਹੈ । ਰੇਲਵੇ ਸਟੇਸ਼ਨ ਤੇ ਪਿਆਰ ਕਾ ਨਗਮਾ ਗਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਰਾਨੂੰ ਮੰਡਲ ਦੀਆਂ ਹੋਰ ਕਈ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਈਆਂ ਹਨ । ਰਾਨੂੰ ਨੂੰ ਕਈ ਰਿਆਲਟੀ ਸ਼ੋਅਜ ਵਿੱਚ ਬੁਲਾਇਆ ਜਾ ਰਿਹਾ ਹੈ ।