ਰਾਨੂੰ ਮੰਡਲ ਦੇ ਹੁਣ ਹੋਣ ਲੱਗੇ ਮੀਮਸ ਵਾਇਰਲ, ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

Written by  Rupinder Kaler   |  August 29th 2019 05:28 PM  |  Updated: August 29th 2019 05:28 PM

ਰਾਨੂੰ ਮੰਡਲ ਦੇ ਹੁਣ ਹੋਣ ਲੱਗੇ ਮੀਮਸ ਵਾਇਰਲ, ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

ਰਾਨੂੰ ਮੰਡਲ ਦਾ ਰੇਲਵੇ ਸਟੇਸ਼ਨ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਹੈ । ਰੇਲਵੇ ਸਟੇਸ਼ਨ ਤੇ ਪਿਆਰ ਕਾ ਨਗਮਾ ਗਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਰਾਨੂੰ ਮੰਡਲ ਦੀਆਂ ਹੋਰ ਕਈ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਈਆਂ ਹਨ । ਰਾਨੂੰ ਨੂੰ ਕਈ ਰਿਆਲਟੀ ਸ਼ੋਅਜ ਵਿੱਚ ਬੁਲਾਇਆ ਜਾ ਰਿਹਾ ਹੈ ।

https://twitter.com/tanuj_garg/status/1164740737528823813

ਇਸ ਤੋਂ ਇਲਾਵਾ ਉਸ ਨੇ ਹਿਮੇਸ਼ ਦੀ ਫ਼ਿਲਮ ਲਈ ਗਾਣਾ ਵੀ ਗਾਇਆ ਹੈ । ਰਾਨੂੰ ਦੀ ਰਿਕਾਰਡਿੰਗ ਵਾਲੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਹੈ ਪਰ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਸ ਵੀਡੀਓ ਦੇ ਮੀਮਸ ਵੀ ਬਣਾਏ ਹਨ ।

https://twitter.com/tora1986/status/1166702190679007232

ਮੀਮਸ ਵਿੱਚ ਰਾਨੂੰ ਤੇ ਹਿਮੇਸ਼ ਦੀ ਨਕਲ ਕੀਤੀ ਗਈ ਹੈ ਤੇ ਕੁਝ ਮੀਮਸ ਵਿੱਚ ਸਿਰਫ ਰਾਨੂੰ ਦੀ ਹੀ ਨਕਲ ਕੀਤੀ ਜਾ ਰਹੀ ਹੈ । ਰਾਨੂੰ ਦੇ ਇਹ ਮੀਮਸ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਹਨ ।

https://twitter.com/SirPayareLal/status/1166746486442356737


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network