ਰਵੀਨਾ ਟੰਡਨ ਆਪਣੇ ਫਾਰਮ ‘ਤੇ ਕੰਮ ਕਰਦੀ ਆਈ ਨਜ਼ਰ, ਵੀਡੀਓ ਵਾਇਰਲ

By  Shaminder May 31st 2021 05:10 PM

ਰਵੀਨਾ ਟੰਡਨ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਫਾਰਮ ‘ਤੇ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਵੀਨਾ ਟੰਡਨ ਕਹੀ ਚਲਾਉਂਦੇ ਦਿਖਾਈ ਦੇ ਰਹੇ ਹਨ ।

Raveena Tandon Image From Raveena Tandon's Instagram

ਹੋਰ ਪੜ੍ਹੋ : ਅਮਿਤਾਬ ਬੱਚਨ ਨੇ ਬਾਲੀਵੁੱਡ ‘ਚ 52 ਸਾਲ ਕੀਤੇ ਪੂਰੇ, ਸਾਂਝੀਆਂ ਕੀਤੀਆਂ ਤਸਵੀਰਾਂ 

Raveena-tandon Image From Raveena Tandon's Instagram

ਦਰਅਸਲ ਰਵੀਨਾ ਟੰਡਨ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ ਸੀ । ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਪੁੱਛਣ ਲੱਗ ਪਏ ਕਿ ਸੱਚਮੁੱਚ ਤੁਸੀਂ ਇਹ ਕਰ ਰਹੇ ਹੋ ਜਾਂ ਫਿਰ ਸਿਰਫ ਪੋਜ਼ ਦੇ ਰਹੇ ਹੋ । ਜਿਸ ‘ਤੇ ਲੋਕਾਂ ਨੂੰ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਕਿਹਾ ਕਿ ਹਾਂ ਭਾਈ ਸੱਚ ‘ਚ ਹੀ ਕੀਤਾ ਹੈ ।

Raveena Image From Raveena Tandon's Instagram

ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਰਵੀਨਾ ਟੰਡਨ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

 

View this post on Instagram

 

A post shared by Raveena Tandon (@officialraveenatandon)

 

 

Related Post