ਰਵਿੰਦਰ ਗਰੇਵਾਲ ਨੇ ਵੀਡੀਓ ਸਾਂਝੇ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦਿੱਤਾ ਫਿੱਟ ਰਹਿਣ ਦਾ ਸੰਦੇਸ਼

By  Lajwinder kaur May 28th 2019 03:27 PM

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਜਿਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ ‘ਚ ਵੀ ਆਪਣੇ ਨਾਂਅ ਦਾ ਲੋਹਾ ਮਨਵਾਇਆ ਹੈ। ਰਵਿੰਦਰ ਗਰੇਵਾਲ ਦੇ ਗੀਤਾਂ ਵਾਂਗ ਉਨ੍ਹਾਂ ਦੀਆਂ ਫ਼ਿਲਮਾਂ ਵੀ ਸ਼ਾਨਦਾਰ ਹੁੰਦੀਆਂ ਹਨ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ 15 ਲੱਖ ਕਦੋਂ ਆਉਗਾ ਦਰਸ਼ਕਾਂ ਦੇ ਸਨਮੁਖ ਹੋਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।

View this post on Instagram

 

Good morning.... Health is wealth.. ??? Fit raho... ???

A post shared by Ravinder Grewal (@ravindergrewalofficial) on May 27, 2019 at 7:23pm PDT

ਹੋਰ ਵੇਖੋ:ਦਿਲਜੀਤ ਦੋਸਾਂਝ ਦੇ ਇਸ ਨੰਨ੍ਹੇ ਕਿਊਟ ਫੈਨ ਨੇ ਕੀ ਕੀਤਾ ਅਜਿਹਾ ਕਿ ਛਾਇਆ ਸ਼ੋਸ਼ਲ ਮੀਡੀਆ ਉੱਤੇ, ਦੇਖੋ ਵੀਡੀਓ

ਫ਼ਿਲਹਾਲ ਰਵਿੰਦਰ ਗਰੇਵਾਲ ਆਪਣੇ ਅਗਲੇ ਆਉਣ ਵਾਲੇ ਪ੍ਰੋਜੈਕਟਸ ‘ਚ ਕੰਮ ਕਰ ਰਹੇ ਨੇ। ਰਵਿੰਦਰ ਗਰੇਵਾਲ ਸ਼ੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ ਤੇ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਉਹ ਜਿਮ ‘ਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕੈਪਸ਼ਨ ਦੇ ਰਾਹੀਂ ਫੈਨਜ਼ ਨੂੰ ਫਿੱਟ ਰਹਿਣ ਦਾ ਸੰਦੇਸ਼ ਦਿੱਤਾ ਹੈ।

View this post on Instagram

 

Moti Akh Ohdi Saon Nahio Dindi....

A post shared by Ravinder Grewal (@ravindergrewalofficial) on May 25, 2019 at 9:39pm PDT

ਜੇ ਗੱਲ ਕਰੀਏ ਰਵਿੰਦਰ ਗਰੇਵਾਲ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਕਰਮਾਵਾਲੀ, ਲਵਲੀ vs ਪੀ ਯੂ, ਅੱਖ, ਟਰੱਕ, ਪੱਗ, ਢੇਡੀ ਪੱਗ ਵਾਲਿਆਂ, ਰੱਬ ਨੀਂ ਚੇਤਾ ਆਦਿ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ।

 

Related Post