ਰੇਸ਼ਮ ਸਿੰਘ ਅਨਮੋਲ ਵੱਲੋਂ ਸ਼ੇਅਰ ਕੀਤਾ ਵੀਡੀਓ ਦੇਖਕੇ ਤੁਸੀਂ ਵੀ ਕਰੋਗੇ ਆਪਣੇ ਦੋਸਤਾਂ ਨੂੰ ਟੈਗ, ਦੇਖੋ ਵੀਡੀਓ

By  Lajwinder kaur October 16th 2019 11:50 AM -- Updated: October 16th 2019 11:59 AM

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਬਹੁਤ ਹੀ ਹੱਸੇ ਠੱਠਾ ਵਾਲਾ ਹੈ। ਇਹ ਵੀਡੀਓ ਕਿਸੇ ਸੈਲੂਨ ਦੀ ਹੈ, ਜਿਸ ‘ਚ ਇੱਕ ਬੰਦਾ ਆਪਣੇ ਵਾਲ ਕੱਟਵਾਉਣ ਆਉਂਦਾ ਹੈ, ਪਰ ਉਸ ਨੂੰ ਜ਼ਰੂਰੀ ਕੰਮ ਪੈ ਜਾਂਦਾ ਹੈ ਤੇ ਉਹ ਸੈਲੂਨ ਵਾਲੇ ਬੰਦੇ ਨੂੰ ਕਹਿੰਦਾ ਕਿ ਮੈਂ ਕੰਮ ਜਾ ਕੇ ਆਉਂਦਾ ਹਾਂ ਤੁਸੀਂ ਉਦੋਂ ਤੱਕ ਮੇਰੇ ਵਾਲ ਕੱਟ ਦੇਣਾ।

ਹੋਰ ਵੇਖੋ:ਅਫਸਾਨਾ ਖ਼ਾਨ ਨੇ ਲਈ ਨਵੀਂ ਸਕਾਰਪਿਓ, ਭਾਵੁਕ ਹੁੰਦੇ ਹੋਏ ਕਿਹਾ- ‘ਸੱਚੀ ਮਿਹਨਤਾਂ ਰੰਗ ਲੈ ਕੇ ਆਉਂਦੀਆਂ ਨੇ’

 

 

View this post on Instagram

 

Tag your friends who need it ?? Wait for it ???

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Oct 15, 2019 at 8:07am PDT

ਹੇਅਰ ਕੱਟਣ ਵਾਲਾ ਇਨਸਾਨ ਹੈਰਾਨ ਹੋ ਕਿ ਕਹਿੰਦਾ ਤੁਸੀਂ ਤਾਂ ਜਾ ਰਹੇ ਹੋ, ਮੈਂ ਤੁਹਾਡੇ ਵਾਲ ਕਿਵੇਂ ਕੱਟਾਗਾਂ, ਤਾਂ ਉਹ ਵਿਅਕਤੀ ਆਪਣੀ ਵਾਲਾਂ ਵਾਲੀ ਵਿੰਗ ਉਤਾਰ ਕੇ ਕੁਰਸੀ ਉੱਤੇ ਰੱਖ ਦਿੰਦਾ ਹੈ। ਇਹ ਸਭ ਦੇਖਕੇ ਸਾਰੇ ਲੋਕੀਂ ਹੱਸਣ ਲੱਗ ਜਾਂਦੇ ਨੇ। ਰੇਸ਼ਮ ਅਨਮੋਲ ਨੇ ਕੈਪਸ਼ਨ ‘ਚ ਲਿਖਿਆ ਹੈ, ‘ਆਪਣੇ ਦੋਸਤਾਂ ਨੂੰ ਕਰੋ ਟੈਗ ਜਿਸ ਨੂੰ ਇਸ ਦੀ ਜ਼ਰੂਰਤ ਹੈ..’ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

Related Post