ਅੰਬਾਂ ਨੂੰ ਪਾਉਣ ਲਈ ਰੇਸ਼ਮ ਸਿੰਘ ਅਨਮੋਲ ਚੜ੍ਹੇ ਦਰਖਤ ‘ਤੇ, ਦਰਸ਼ਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਦੇਸੀ ਅੰਦਾਜ਼, ਦੇਖੋ ਵੀਡੀਓ

By  Lajwinder kaur August 19th 2020 03:49 PM

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਆਪਣੀਆਂ ਵੀਡੀਓ ਕਰਕੇ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਵਟੋਰਦੇ ਨੇ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।

View this post on Instagram

 

Fresh ? ? Video @ajit_llb @randhawasimar @rajdeepkaur14

A post shared by Resham Singh Anmol (@reshamsinghanmol) on Aug 7, 2020 at 10:51pm PDT

 ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਉਹ ਦਰਖਤ ਦੇ ਉੱਪਰ ਚੜ੍ਹਕੇ ਅੰਬ ਤੋੜਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਪੰਜਾਬੀ ਗੀਤ ਗੋਰੇ ਜੱਟ ਗੀਤ ਵੱਜ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਰੇਸ਼ਮ ਸਿੰਘ ਅਨਮੋਲ ਨੂੰ ਖੇਤੀ ਨਾਲ ਵੀ ਕਾਫੀ ਲਗਾਅ ਹੈ ਜਿਸ ਕਰਕੇ ਉਹ ਅਕਸਰ ਹੀ ਖੇਤਾਂ ਤੇ ਖੇਤੀਬਾੜੀ ਨਾਲ ਜੁੜੇ ਕੰਮ ਕਰਦੇ ਨਜ਼ਰ ਆ ਜਾਂਦੇ ਨੇ ।

ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਲਾਕਡਾਊਨ ‘ਚ ਉਨ੍ਹਾਂ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਮੁਹੱਇਆ ਕਰਵਾਇਆ ਸੀ ।

 

 

 

Related Post