ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ 'ਤੇ ਮਨਾਇਆ ਜਨਮ ਦਿਨ, ਕਟਰੀਨਾ ਕੈਫ ਨੇ ਦਿੱਤੀ ਆਪਣੇ ਹੀ ਤਰੀਕੇ ਨਾਲ ਵਧਾਈ , ਦੇਖੋ ਵੀਡਿਓ 

By  Rupinder Kaler December 27th 2018 11:30 AM

ਬਾਲੀਵੁੱਡ ਦੇ ਸੱਲੂ ਯਾਨੀ ਸਲਮਾਨ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਬਾਲੀਵੁੱਡ ਵਿੱਚ ਪਾਰਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਬੀਤੀ ਰਾਤ ਵੀ ਸਲਮਾਨ ਨੇ ਆਪਣੇ ਫਾਰਮ ਹਾਊਸ ਵਿੱਚ ਬਰਥਡੇਅ ਸੈਲੀਬ੍ਰੇਟ ਕੀਤਾ ਹੈ ।

https://www.instagram.com/p/Br3-M0-Hz0A/?utm_source=ig_embed

ਇਸ ਤੋਂ ਪਹਿਲਾ ਸਲਮਾਨ ਆਪਣੇ ਪਰਿਵਾਰ ਅਤੇ ਕੁਝ ਦੋਸਤਾਂ ਨਾਲ 26 ਦਸੰਬਰ ਨੂੰ ਹੀ ਪਨਵੇਲ ਵਾਲੇ ਫਾਰਮ ਹਾਉਸ ਪਹੁੰਚੇ ਸਨ । ਖ਼ਬਰਾਂ ਦੀ ਮੰਨੀਏ ਤਾਂ ਜਨਮ ਦਿਨ ਕਰਕੇ ਸਲਮਾਨ 2  ਜਨਵਰੀ ਤੱਕ ਫਾਰਮ ਹਾਊਸ 'ਤੇ ਹੀ ਰਹਿਣਗੇ।

katrina katrina

ਸਲਮਾਨ ਖਾਨ ਵੱਲੋਂ ਫਾਰਮ ਹਾਊਸ ਤੇ ਕੀਤੀ ਗਈ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਸੋਸ਼ਲ ਮੀਡੀਆ ਤੇ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਸ ਵਿੱਚ ਸਲਮਾਨ ਖਾਨ ਦਾ ਬਰਥਡੇਅ ਕੇਕ ਕਾਫੀ ਵੱਡਾ ਅਤੇ ਸ਼ਾਨਦਾਰ ਸੀ।

sonakshi sonakshi

ਇਸ ਦੇ ਨਾਲ ਹੀ ਉਨ੍ਹਾਂ ਦੀ ਫ਼ਿਲਮਾਂ ਦੀ ਰੀਲ ਵੀ ਕੇਕ 'ਤੇ ਬਣੀ ਸੀ। ਇਸ ਮੌਕੇ ਸਲਮਾਨ ਕਾਫੀ ਖੁਸ਼ ਨਜ਼ਰ ਆ ਰਹੇ ਸੀ। ਨਾਲ ਹੀ ਉਨ੍ਹਾਂ ਨੇ ਮੀਡੀਆ ਲਈ ਵੀ ਫਾਰਮ ਹਾਉਸ ਤੋਂ ਬਾਹਰ ਆ ਕੇ ਵੀ ਕੇਕ ਕੱਟਿਆ ਅਤੇ ਆਪਣੀ ਖੁਸ਼ੀ 'ਚ ਮੀਡੀਆ ਨੂੰ ਵੀ ਸ਼ਾਮਲ ਕੀਤਾ।

https://www.instagram.com/p/Br4SOxkAdbO/

ਸਲਮਾਨ ਖਾਨ ਦੀ ਪਾਰਟੀ ਦੀਆਂ ਕੁਝ ਹੋਰ ਤਸਵੀਰਾਂ :-

Salman Khan's 53rd Birthday Party Salman Khan's 53rd Birthday Party

bobby bobby

Related Post