ਸਮਲਾਨ ਖ਼ਾਨ ਨੇ ਆਪਣੀ ਫ਼ਿਲਮ ਦੇ ਵਿਲੇਨ ਨੂੰ ਦਿੱਤਾ ਇਹ ਖ਼ਾਸ ਤੋਹਫਾ, ਏਨੇਂ ਕਰੋੜ ਦਾ ਹੈ ਤੋਹਫ਼ਾ
Rupinder Kaler
January 8th 2020 06:03 PM
ਨਵੇਂ ਸਾਲ ਤੇ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ । ਫ਼ਿਲਮ ਵਿੱਚ ਸਲਮਾਨ ਤੋਂ ਇਲਾਵਾ ਸੋਨਾਕਸ਼ੀ ਸਿਨ੍ਹਾ, ਸਈ ਮਾਂਜਰੇਕਰ ਨਜ਼ਰ ਆਈ ਹੈ । ਇਸ ਤੋਂ ਇਲਾਵਾ ਸਾਊਥ ਦੇ ਅਦਾਕਾਰ ਕਿੱਚਾ ਸੁਦੀਪ ਨੇ ਵਿਲੇਨ ਦਾ ਰੋਲ ਨਿਭਾਇਆ ਹੈ । ਫ਼ਿਲਮ ਵਿੱਚ ਕਿੱਚਾ ਦੀ ਕਾਫੀ ਤਾਰੀਫ਼ ਹੋਈ ਹੈ ਜਿਸ ਕਰਕੇ ਕਿੱਚਾ ਨੂੰ ਸਲਮਾਨ ਖ਼ਾਨ ਨੇ ਬਹੁਤ ਹੀ ਮਹਿੰਗਾ ਤੋਹਫ਼ਾ ਦਿੱਤਾ ਹੈ ।