ਸਲਮਾਨ ਖਾਨ ਨੂੰ ਦੇਖਕੇ ਦਿੱਲੀ ਦੀਆਂ ਸੜਕਾਂ 'ਤੇ ਹੋ ਜਾਂਦਾ ਹੈ ਟ੍ਰੈਫਿਕ ਜਾਮ, ਵੇਖੋ ਵੀਡਿਓ 

By  Rupinder Kaler November 29th 2018 12:28 PM

ਸਲਮਾਨ ਖਾਨ ਏਨੀਂ ਦਿਨੀਂ ਦਿੱਲੀ ਵਿੱਚ ਹਨ ਕਿਉਂਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ ਦਿੱਲੀ ਵਿੱਚ ਚੱਲ ਰਹੀ ਹੈ । ਇਸ ਤੋਂ ਪਹਿਲਾਂ ਇਸ ਫਿਲਮ ਦੀ ਸ਼ੂਟਿੰਗ ਆਬੂਧਾਬੀ, ਮਾਲਟਾ ਅਤੇ ਪੰਜਾਬ ਵਿੱਚ ਹੋਈ ਹੈ ਤੇ ਹੁਣ ਫਿਲਮ ਦੀ ਪੂਰੀ ਟੀਮ ਦਿੱਲੀ ਵਿੱਚ ਹੈ । ਫਿਲਮ ਦੀ ਟੀਮ ਦੇ ਨਾਲ ਸੁਪਰ ਸਟਾਰ ਸਲਮਾਨ ਖਾਨ ਵੀ ਦਿੱਲੀ ਵਿੱਚ ਹਨ ਤੇ ਉਹ ਅਕਸਰ ਕੌਮੀ ਰਾਜਧਾਨੀ ਦੀਆਂ ਗਲੀਆਂ ਵਿੱਚ ਘੁੰਮਦੇ ਦਿਖਾਈ ਦੇ ਜਾਂਦੇ ਹਨ ।

ਹੋਰ ਵੇਖੋ :ਨਵਰਾਜ ਹੰਸ ਨੂੰ ਹੈ ਇਸ ਖਾਸ ਚੀਜ ਨਾਲ ਪਿਆਰ, ਤੁਸੀਂ ਵੀ ਸੁਣ ਕੇ ਹੋ ਜਾਓਗੇ ਹੈਰਾਨ, ਦੇਖੋ ਵੀਡਿਓ

https://www.instagram.com/p/Bqwgv6uArkg/?utm_source=ig_embed&utm_campaign=embed_video_watch_again

ਸਲਮਾਨ ਖਾਨ ਦੀਆਂ ਕੁਝ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡਿਆ 'ਤੇ ਸਾਹਮਣੇ ਆਈਆਂ ਹਨ । ਇਹ ਵੀਡਿਓ ਅਤੁਲ ਅਗਨੀਹੋਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ।

ਹੋਰ ਵੇਖੋ :ਆਖਿਰ ਅਰਜੁਨ ਕਪੂਰ ਨੇ ਚਿਹਰੇ ਤੋਂ ਹਟਾਇਆ ਪਰਦਾ, ਮਲਾਇਕਾ ਨਾਲ ਦਿਖਾਈ ਦਿੱਤੇ ਨਵੀਂ ਲੁੱਕ ਵਿੱਚ, ਦੇਖੋ ਤਸਵੀਰਾਂ

https://www.instagram.com/p/BquDM5ognAM/?utm_source=ig_embed&utm_campaign=embed_video_watch_again

ਇਹੀ ਨਹੀਂ ਫਿਲਮ ਦੇ ਪ੍ਰੋਡਿਊਸਰ ਨੇ ਵੀ ਸਲਮਾਨ ਖਾਨ ਅਤੇ ਫਿਲਮ ਦੀ ਸ਼ੂਟਿੰਗ ਦੀਆਂ ਵੀਡਿਓ ਸ਼ੇਅਰ ਕੀਤੀਆਂ ਹਨ । ਇਹਨਾਂ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਇੱਕ ਵੀਡਿਓ ਵਿੱਚ ਸਾਇਕਲ ਚਲਾਉਂਦੇ ਨਜ਼ਰ ਆ ਰਹੇ ਹਨ ।

ਹੋਰ ਵੇਖੋ :ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ

https://www.instagram.com/p/BqrDlMrgcvt/?utm_source=ig_embed&utm_campaign=embed_video_watch_again

ਉਹਨਾਂ ਨੂੰ ਦੇਖਣ ਵਾਲਿਆਂ ਦੀ ਭੀੜ ਇੱਕਠੀ ਹੋ ਜਾਂਦੀ ਹੈ ।ਜਿਸ ਜਗ੍ਹਾ ਤੇ ਸਲਮਾਨ ਖਾਨ ਜਾਂਦੇ ਹਨ ਉਥੇ ਭਾਈ ਜਾਨ ਭਾਈ ਜਾਨ ਹੋਣ ਲੱਗ ਜਾਂਦੀ ਹੈ । ਇਹ ਲੋਕਾਂ ਦਾ ਪਿਆਰ ਹੀ ਹੈ ਜਿਹੜਾ ਸਲਮਾਨ ਖਾਨ ਨੂੰ ਮਿਲ ਰਿਹਾ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖਾਨ ਦਿੱਲੀ ਵਿੱਚ 62 ਦਿਨ ਸ਼ੂਟਿੰਗ ਕਰਨਗੇ ।ਉਹਨਾਂ ਦੀ ਭਾਰਤ ਫਿਲਮ ਈਦ ਤੇ ਰਿਲੀਜ਼ ਹੋਵੇਗੀ ।

ਹੋਰ ਵੇਖੋ :ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਪੌਪ ਵੋਕਲਿਸਟ (ਮੇਲ)’ , ਕਰੋ ਵੋਟ

https://www.instagram.com/p/BqmdmIpA2dE/?utm_source=ig_embed&utm_campaign=embed_video_watch_again

https://www.instagram.com/p/Bqtm8ImgJjv/?utm_source=ig_embed&utm_campaign=embed_video_watch_again

Related Post