ਦੇਸੀ ਤੇ ਵਿਦੇਸ਼ੀ ਪੁਲਿਸ ਦੀ ਜੋੜੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਇੰਸਟਾਗ੍ਰਾਮ ‘ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

By  Lajwinder kaur November 1st 2019 11:56 AM

ਚੁਲਬੁਲ ਪਾਂਡੇ ਯਾਨੀ ਕਿ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਕੁਝ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕੀਤੀਆਂ ਨੇ। ਇਸ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਦੀ ਬਹੁਤ ਹੀ ਖ਼ੂਬਸੂਰਤ ਅਦਾਕਾਰਾ ਪ੍ਰੀਤੀ ਜ਼ਿੰਟਾ ਨਜ਼ਰ ਆ ਰਹੇ ਹਨ।

 

View this post on Instagram

 

#Dabangg3 @realpz

A post shared by Chulbul Pandey (@beingsalmankhan) on Oct 31, 2019 at 3:30am PDT

ਹੋਰ ਵੇਖੋ:ਗੁਰੂ ਤੇ ਚੇਲਾ ਕਰ ਰਹੇ ਨੇ ਵਿਦੇਸ਼ੀ ਧਰਤੀ ‘ਤੇ ਮਸਤੀ, ਗੈਰੀ ਸੰਧੂ ਨੇ ਸਾਂਝੀ ਕੀਤੀ ਤਸਵੀਰ

ਜੋ ਕਿ ਵਿਦੇਸ਼ੀ ਪੁਲਿਸ ਅਫ਼ਸਰ ਦੀ ਲੁੱਕ ‘ਚ ਕਹਿਰ ਢਾਹ ਰਹੇ ਨੇ। ਸਲਮਾਨ ਖ਼ਾਨ ਤੇ ਪ੍ਰੀਤੀ ਜ਼ਿੰਟਾ ਜੋ ਕਿ ਬਹੁਤ ਸਮੇਂ ਬਾਅਦ ਇਕੱਠੇ ਨਜ਼ਰ ਆ ਰਹੇ ਹਨ। ਦੋਵੇਂ ਅਦਾਕਾਰਾਂ ਦੀ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੇਸੀ ਤੇ ਵਿਦੇਸ਼ੀ ਪੁਲਿਸ ਵਾਲੀ ਜੋੜੀ ਦੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

‘ਦਬੰਗ 3’ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰੋਮਾਂਸ, ਕਾਮੇਡੀ ਤੇ ਐਕਸ਼ਨ ਦੇ ਫੁਲ ਡੋਜ਼ ਨਾਲ ਭਰੀ ਇਹ ਫ਼ਿਲਮ 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

#Dabangg3

A post shared by Chulbul Pandey (@beingsalmankhan) on Oct 31, 2019 at 3:01am PDT

Related Post