ਸਪਨਾ ਚੌਧਰੀ ਆਪਣੀ ਮਾਂ ਨਾਲ ਠੁਮਕੇ ਲਗਾਉਂਦੀ ਆਈ ਨਜ਼ਰ, ਹਜ਼ਾਰਾਂ ਲੋਕ ਕਰ ਰਹੇ ਹਨ ਕਮੈਂਟ
Rupinder Kaler
June 22nd 2020 09:24 PM --
Updated:
June 22nd 2020 09:26 PM
ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸਪਨਾ ਆਪਣੀ ਮਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ । ਇਸ ਵੀਡੀਓ ਨੂੰ ਇਸ ਲਈ ਵੀ ਪਸੰਦ ਕੀਤਾ ਜਾ ਰਿਹਾ ਹੈ।ਕਿਉਂਕਿ ਇਸ ਵਿੱਚ ਸਪਨਾ ਦੇ ਨਾਲ ਪਹਿਲੀ ਵਾਰ ਉਹਨਾਂ ਦੀ ਮਾਂ ਵੀ ਨਜ਼ਰ ਆ ਰਹੀ ਹੈ ।ਸਪਨਾ ਅਕਸਰ ਦੇਸੀ ਲੁੱਕ ਵਿੱਚ ਨਜ਼ਰ ਆਉਂਦੀ ਹੈ, ਪਰ ਇਸ ਵੀਡੀਓ ਵਿੱਚ ਉਹ ਵੈਸਟਨ ਲੁੱਕ ਵਿੱਚ ਨਜ਼ਰ ਆ ਰਹੀ ਹੈ ।