ਸਪਨਾ ਚੌਧਰੀ ਆਪਣੀ ਮਾਂ ਨਾਲ ਠੁਮਕੇ ਲਗਾਉਂਦੀ ਆਈ ਨਜ਼ਰ, ਹਜ਼ਾਰਾਂ ਲੋਕ ਕਰ ਰਹੇ ਹਨ ਕਮੈਂਟ

Written by  Rupinder Kaler   |  June 22nd 2020 09:24 PM  |  Updated: June 22nd 2020 09:26 PM

ਸਪਨਾ ਚੌਧਰੀ ਆਪਣੀ ਮਾਂ ਨਾਲ ਠੁਮਕੇ ਲਗਾਉਂਦੀ ਆਈ ਨਜ਼ਰ, ਹਜ਼ਾਰਾਂ ਲੋਕ ਕਰ ਰਹੇ ਹਨ ਕਮੈਂਟ

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸਪਨਾ ਆਪਣੀ ਮਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ । ਇਸ ਵੀਡੀਓ ਨੂੰ ਇਸ ਲਈ ਵੀ ਪਸੰਦ ਕੀਤਾ ਜਾ ਰਿਹਾ ਹੈ।ਕਿਉਂਕਿ ਇਸ ਵਿੱਚ ਸਪਨਾ ਦੇ ਨਾਲ ਪਹਿਲੀ ਵਾਰ ਉਹਨਾਂ ਦੀ ਮਾਂ ਵੀ ਨਜ਼ਰ ਆ ਰਹੀ ਹੈ ।ਸਪਨਾ ਅਕਸਰ ਦੇਸੀ ਲੁੱਕ ਵਿੱਚ ਨਜ਼ਰ ਆਉਂਦੀ ਹੈ, ਪਰ ਇਸ ਵੀਡੀਓ ਵਿੱਚ ਉਹ ਵੈਸਟਨ ਲੁੱਕ ਵਿੱਚ ਨਜ਼ਰ ਆ ਰਹੀ ਹੈ ।

https://www.instagram.com/p/B5sNw6RJiye/?utm_source=ig_embed

ਉਹਨਾਂ ਨੇ ਪੈਂਟ ਤੇ ਸ਼ਰਟ ਪਹਿਨੀ ਹੋਈ ਹੈ । ਸਪਨਾ ਦੀ ਮਾਂ ਨੇ ਸਲਵਾਰ ਸੂਟ ਪਹਿਨਿਆ ਹੋਇਆ ਹੈ । ਡਾਂਸ ਵਿੱਚ ਸਪਨਾ ਦਾ ਸਾਥ ਉਸ ਦੀ ਮਾਂ ਦੇ ਰਹੀ ਹੈ । ਜਿਸ ਗਾਣੇ ਤੇ ਦੋਵੇਂ ਡਾਂਸ ਕਰ ਰਹੀਆਂ ਹਨ ਉਸ ਦੀ ਡਿਮਾਂਡ ਸਪਨਾ ਦੇ ਹਰ ਸ਼ੋਅ ਵਿੱਚ ਹੁੰਦੀ ਹੈ ।

https://www.instagram.com/p/B8QpNmupeWY/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network