ਜਵਾਕਾਂ ਦੀ ਟਰੇਨ 'ਚ ਸਪਨਾ ਚੌਧਰੀ ਦੇ ਝੂਟੇ , ਦੇਖੋ ਵੀਡੀਓ

By  Aaseen Khan November 25th 2018 07:00 AM

ਜਵਾਕਾਂ ਦੀ ਟਰੇਨ 'ਚ ਸਪਨਾ ਚੌਧਰੀ ਦੇ ਝੂਟੇ , ਦੇਖੋ ਵੀਡੀਓ : ਆਪਣੇ ਠੁਮਕਿਆਂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਸਪਨਾ ਚੌਧਰੀ ਅੱਜ ਕੱਲ ਸ਼ੋਸ਼ਲ ਮੀਡੀਆ 'ਤੇ ਬੜੀ ਹੀ ਐਕਟਿਵ ਰਹਿੰਦੀ ਹੈ। ਸਪਨਾ ਚੌਧਰੀ ਸ਼ੋਸ਼ਲ ਮੀਡੀਆ 'ਤੇ ਇੱਕ ਸ਼ੈਨਸ਼ੇਸ਼ਨ ਬਣ ਚੁੱਕੀ ਹੈ। ਸਪਨਾ ਦਾ ਜਿਹੜਾ ਵੀਡੀਓ ਇੰਟਰਨੈੱਟ 'ਤੇ ਆਉਂਦਾ ਹੈ ਇੱਕ ਦਮ ਹੀ ਵਾਇਰਲ ਹੋ ਜਾਂਦਾ ਹੈ।

https://www.instagram.com/p/BqhvuCnjiER/

ਅਜਿਹਾ ਹੀ ਵੀਡੀਓ ਸਪਨਾ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤਾ ਹੈ ਜਿਸ 'ਚ ਕਈ ਨੌਜਵਾਨਾਂ ਦਾ ਸਪਨਾ ਬਣੀ ਸਪਨਾ ਚੌਧਰੀ ਬੱਚਿਆਂ ਦੀ ਟਰੇਨ 'ਚ ਆਪਣੀ ਫੈਮਿਲੀ ਨਾਲ ਮਸਤੀ ਕਰਦੀ ਨਜ਼ਰ ਆਈ ਆ ਰਹੀ ਹੈ। ਹਮੇਸ਼ਾ ਬਿਜ਼ੀ ਰਹਿਣ ਵਾਲੀ ਸਪਨਾ ਚੌਧਰੀ ਨੇ ਇਹ ਵੀਡੀਓ ਪੋਸਟ ਕਰ ਆਪਣੇ ਸਕੂਨ ਦੀ ਕੁੱਝ ਪਲ ਸਰੋਤਿਆਂ ਨਾਲ ਸ਼ੇਅਰ ਕੀਤੇ ਹਨ। ਸਪਨਾ ਚੌਧਰੀ ਬਿੱਗ ਬਾੱਸ 11 ਵੇਂ ਸੀਜ਼ਨ 'ਚ ਨਜ਼ਰ ਆ ਚੁੱਕੇ ਹਨ।

 enjoy the ride toy train ,

ਹੋਰ ਪੜ੍ਹੋ : ਸਪਨਾ ਚੌਧਰੀ ਦੇ ਨਾਗਿਨ ਡਾਂਸ ਨੇ ਕੀਤਾ ਦਰਸ਼ਕਾਂ ਦੇ ਦਿਲਾਂ ਤੇ ਰਾਜ , ਵੇਖੋ ਵੀਡੀਓ

ਬਿੱਗ ਬਾੱਸ 'ਚ ਸਪਨਾ ਚੌਧਰੀ ਦੇ ਪ੍ਰਦਰਸ਼ਨ ਤੋਂ ਪੂਰਾ ਦੇਸ਼ ਪ੍ਰਭਾਵਿਤ ਹੋਇਆ ਸੀ। ਇਸ ਤੋਂ ਇਲਾਵਾ ਸਪਨਾ ਚੌਧਰੀ ਵੱਲੋਂ ਕਈ ਫ਼ਿਲਮਾਂ 'ਚ ਆਈਟਮ ਨੰਬਰ ਵੀ ਕੀਤੇ ਜਾ ਚੁੱਕੇ ਹਨ। ਸਪਨਾ ਚੌਧਰੀ ਦਾ ਇਹ ਵੀਡੀਓ ਵੀ ਉਹਨਾਂ ਦੇ ਸਰੋਤਿਆਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ।

Related Post