ਸਰਗੁਣ ਮਹਿਤਾ ਨੂੰ ਕਿਸ 'ਤੇ ਚੜਿਆ ਗੁੱਸਾ ਅਤੇ ਕੀ ਕਰਨਾ ਚਾਹੁੰਦੀ ਹੈ ਉਸ ਨਾਲ,ਵੀਡੀਓ ਵਾਇਰਲ
Shaminder
May 22nd 2019 10:43 AM
ਸਰਗੁਣ ਮਹਿਤਾ ਐਮੀ ਵਿਰਕ ਅਤੇ ਹੋਰ ਕਲਾਕਾਰਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਣ ਮਹਿਤਾ ਐਮੀ ਵਿਰਕ ਨਾਲ ਮਜ਼ਾਕ ਦੇ ਮੂਡ 'ਚ ਨਜ਼ਰ ਆ ਰਹੇ ਨੇ ।ਸਰਗੁਣ ਮਹਿਤਾ ਫ਼ਿਲਮੀ ਅੰਦਾਜ਼ 'ਚ ਕਹਿ ਰਹੇ ਨੇ ਕਿ ਮੈਂਨੇ ਕਹਾ ਥਾ ਨਾਂ ਅਭੀ ਮੇਰੇ ਹਾਥੋਂ ਕਿਸੀ ਕੀ ਮੌਤ ਹੋਗੀ ।