ਸਤਿ ਸ੍ਰੀ ਅਕਾਲ ਇੰਗਲੈਂਡ ਫ਼ਿਲਮ ਦਾ ਪਹਿਲਾ ਗੀਤ ਹੋਇਆ ਜਾਰੀ

By  PTC Buzz October 30th 2017 12:22 PM

ਥੋੜੇ ਦਿਨ ਪਹਿਲਾਂ ਹੀ ਐਮੀ ਵਿਰਕ ਨੇ ਆਪਣੇ ਫੈਨਸ ਨੂੰ “ਸਤਿ ਸ੍ਰੀ ਅਕਾਲ ਇੰਗਲੈਂਡ” ਦੇ ਟ੍ਰੇਲਰ ਦੇ ਰੂਪ ਵਿਚ ਇਕ ਬਹੁਤ ਵੱਡਾ ਤੋਹਫ਼ਾ ਦਿੱਤਾ ਸੀ |

ਅਜੇ ਫ਼ਿਲਮ ਦੇ ਟ੍ਰੇਲਰ ਦਾ ਖੁਮਾਰ ਉਨ੍ਹਾਂ ਦੇ ਫੈਨਸ ਦੇ ਸਿਰ ਤੋਂ ਉੱਤਰਿਆ ਨਹੀਂ ਸੀ ਕਿ ਉਨ੍ਹਾਂ ਨੇ ਆਪਣੇ ਫੈਨਸ ਤੇ ਫ਼ੋੱਲੋਰਸ ਨੂੰ ਇਕ ਹੋਰ ਮੌਕਾ ਦੇ ਦਿੱਤਾ ਖੁਸ਼ੀ ਮਨਾਉਣ ਦਾ | ਤੇ ਉਹ ਮੌਕਾ ਦਿੱਤਾ ਹੈ ਆਪਣੀ ਆਉਣ ਵਾਲੀ ਫ਼ਿਲਮ “Sat shri akaal England” ਦੇ ਪਹਿਲੇ ਗੀਤ ਨੂੰ ਰਿਲੀਜ਼ ਕਰਕੇ | ਜਨਾਬ ਗੀਤ ਦਾ ਨਾਮ ਹੈ "ਧਨ ਪਾਣੀ ਹੋ ਜਾਂਦਾ" ਤੇ ਗੀਤ ਨੂੰ ਗਾਇਆ ਹੈ ਬਹੁਤ ਹੀ ਮਸ਼ਹੂਰ ਕਲਾਕਾਰ Karamjit Anmol ਨੇ !

Related Post