ਸੋਸ਼ਲ ਮੀਡੀਆ 'ਤੇ ਵੀ ਪਾਕਿਸਤਾਨ ਦਾ ਕੁਝ ਇਸ ਤਰ੍ਹਾਂ ਉੱਡਿਆ ਮਜ਼ਾਕ,ਵੇਖੋ ਤਸਵੀਰਾਂ 

By  Shaminder February 27th 2019 01:34 PM

ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਬਾਲਾਕੋਟ 'ਚ ਏਅਰ ਸਟਰਾਈਕ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇੱਕ ਪਾਸੇ ਜਿੱਥੇ ਪੂਰਾ ਦੇਸ਼ ਸੈਨਾ ਦੇ ਇਸ ਸਾਹਸੀ ਅਪ੍ਰੇਸ਼ਨ 'ਤੇ ਵਧਾਈ ਦੇ ਰਿਹਾ ਹੈ । ਉੱਥੇ ਹੀ ਉਨ੍ਹਾਂ ਮਾਵਾਂ ਦੇ ਕਲੇਜਿਆਂ 'ਚ ਵੀ ਠੰਡ ਪੈ ਗਈ ਹੈ ਜਿਨ੍ਹਾਂ ਨੇ ਪੁਲਵਾਮਾ ਹਮਲੇ 'ਚ ਆਪਣੇ ਪੁੱਤਰਾਂ ਨੂੰ ਹਮੇਸ਼ਾ ਹਮੇਸ਼ਾ ਲਈ ਗੁਆ ਦਿੱਤਾ ਸੀ ।

ਹੋਰ ਵੇਖੋ :ਮੁਸ਼ਕਿਲ ਦੀ ਘੜੀ ‘ਚ ਸਿੰਘ ਕਿਸ ਤਰ੍ਹਾਂ ਰਹਿੰਦੇ ਹਨ ਖੁਸ਼, ਇਸ ਨੂੰ ਬਿਆਨ ਕਰੇਗਾ ਕੇਸਰੀ ਦਾ ਨਵਾਂ ਗਾਣਾ, ਦੇਖੋ ਵੀਡਿਓ

Air-strike-on-Pakistan-3 Air-strike-on-Pakistan-3

ਹੋਰ ਵੇਖੋ :ਇਸ ਸਿੱਖ ਨੇ ਕੀਤੇ ਨੇ ਕਈ ਰਿਕਾਰਡ ਕਾਇਮ, ਸਰੀਰਕ ਕਮੀ ਦੇ ਬਾਵਜੂਦ ਚਮਕਾਇਆ ਵਿਸ਼ਵ ਭਰ ‘ਚ ਦੇਸ਼ ਦਾ ਨਾਂਅ,ਪਰ ਨਹੀਂ ਮਿਲੀ ਸਰਕਾਰ ਤੋਂ ਕੋਈ ਮਦਦ,ਵੇਖੋ ਵੀਡੀਓ

ਹਵਾਈ ਸੈਨਾ ਦੀ ਇਸ ਕਾਰਵਾਈ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ । ਅੱਜ ਵੀ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਐੱਫ ਸੋਲਾਂ ਲੜਾਕੁ ਜਹਾਜ਼ ਨੂੰ ਉਡਾ ਦਿੱਤਾ ਹੈ ਜਿਸ ਤੋਂ ਬਾਅਦ ਸਰਹੱਦ 'ਤੇ ਤਣਾਅ ਵਾਲਾ ਮਹੌਲ ਬਣ ਚੁੱਕਿਆ ਹੈ । ਅੰਮ੍ਰਿਤਸਰ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਉਡਾਣਾਂ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ । ਪਰ ਭਾਰਤੀ ਹਵਾਈ ਸੈਨਾ ਦੀ ਇਸ ਕਾਰਵਾਈ ਤੋਂ ਭਾਰਤ ਦੇ ਬਾਸ਼ਿੰਦੇ ਬੇਹੱਦ ਖੁਸ਼ ਨੇ ।

ਹੋਰ ਵੇਖੋ:ਕਮੇਡੀ ਕਵੀਨ ਉਪਾਸਨਾ ਸਿੰਘ ਨੇ ਤਿੰਨ ਭਾਸ਼ਾਵਾਂ ‘ਚ ਕੀਤੀਆਂ ਹਨ ਫ਼ਿਲਮਾਂ,13 ਸਾਲ ਦੀ ਉਮਰ ‘ਚ ਕੰਮ ਕਰਨਾ ਕਰ ਦਿੱਤਾ ਸੀ ਸ਼ੁਰੂ,ਜਾਣੋ ਪੂਰੀ ਕਹਾਣੀ

Air-strike-on-Pakistan-5 Air-strike-on-Pakistan-5

ਹੋਰ ਵੇਖੋ :ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਦੇਵੇਗੀ ਲਤਾ ਮੰਗੇਸ਼ਕਰ

ਟਵਿੱਟਰ 'ਤੇ ਮੌਜੂਦ ਸੋਸ਼ਲ ਮੀਡੀਆ ਆਰਮੀ ਵੱਲੋਂ ਮਜ਼ੇਦਾਰ ਜੋਕਸ ਬਣਾ ਕੇ ਪਾਕਿਸਤਾਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ । ਸੋਸ਼ਲ ਮੀਡੀਆ ਆਰਮੀ ਨੇ ਕਈ ਤਰ੍ਹਾਂ ਦੇ ਫ਼ਿਲਮੀ ਸੀਨ ਦਾ ਇਸਤੇਮਾਲ ਕਰਕੇ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦਾ ਮਜ਼ਾਕ ਉਡਾਇਆ ਹੈ । ਤੁਸੀਂ ਵੀ ਵੇਖੋ ਇਨ੍ਹਾਂ ਮਜ਼ੇਦਾਰ ਚੁਟਕਲਿਆਂ ਨੂੰ । ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਨੇ । ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Air-strike-on-Pakistan-7 Air-strike-on-Pakistan-7

ਹੋਰ ਵੇਖੋ :https://www.ptcpunjabi.co.in/voice-of-punjab-season-9-voting/

Related Post