ਸ਼ਹਿਨਾਜ਼ ਗਿੱਲ ਨੇ ਵੀਡੀਓ ਪਾ ਕੇ ਫੈਨਜ਼ ਦਾ ਕੀਤਾ ਧੰਨਵਾਦ, ਇੰਸਟਾਗ੍ਰਾਮ ‘ਤੇ ਫਾਲੋਵਰਸ ਦੀ ਗਿਣਤੀ ਵੱਧ ਕੇ ਹੋਈ 5 ਮਿਲੀਅਨ
Lajwinder kaur
July 13th 2020 06:16 PM
ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ ਸ਼ਹਿਨਾਜ਼ ਗਿੱਲ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸੁਨੇਹਾ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਫੈਨਜ਼ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ । ਕਿਉਂਕਿ ਇੰਸਟਾਗ੍ਰਾਮ ਅਕਾਉਂਟ ‘ਤੇ ਉਨ੍ਹਾਂ ਦੇ ਫਾਲੋਵਰਸ ਦੀ ਗਿਣਤੀ ਵੱਧ ਕੇ 5 ਮਿਲੀਅਨ ਹੋ ਗਈ ਹੈ ।