ਸ਼ਹਿਨਾਜ਼ ਗਿੱਲ ਦੇ ਨਵੇਂ ਗੀਤ Sidewalk ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

By  Lajwinder kaur January 23rd 2020 11:46 AM -- Updated: January 23rd 2020 11:56 AM

ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ  ਰਹੀ ਹੈ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ Sidewalk ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ।

View this post on Instagram

 

#Sidewalk releasing on Jan 24. Singer: @shehnaazgill Music: @harjnagra Video: @qarnmallhi Lyrics: @zikr_brar Label: @qmusic77 Promotions: @goldmediaa

A post shared by Shehnaaz Shine (@shehnaazgill) on Jan 22, 2020 at 12:39am PST

ਹੋਰ ਵੇਖੋ:ਬਾਕਮਾਲ ‘ਐਕਸ਼ਨ-ਡਾਇਲਾਗਸ’ ਦੇ ਨਾਲ ਭਰਿਆ ‘ਜ਼ਖਮੀ’ ਫ਼ਿਲਮ ਦਾ ਟਰੇਲਰ ਹੋਇਆ ਰਿਲੀਜ਼, ਪਰਿਵਾਰ ਲਈ ਢਾਲ ਬਣ ਕੇ ਖੜ੍ਹੇ ਨਜ਼ਰ ਆ ਰਹੇ ਨੇ ਦੇਵ ਖਰੌੜ

ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸ਼ਹਿਨਾਜ਼ ਗਿੱਲ ਨੇ ਤੇ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਹਰਜ ਨਾਗਰਾ। ਇਸ ਗੀਤ ਦੇ ਬੋਲ ਲਿਖੇ ਨੇ Zikr Brar ਨੇ ਤੇ ਮਿਊਜ਼ਿਕ ਦਿੱਤਾ ਹੈ ਹਰਜ ਨਾਗਰਾ ਨੇ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਤਿਆਰ ਕੀਤਾ ਹੈ ਕਰਨ ਮੱਲ੍ਹੀ (Qarn Mallhi) ਨੇ। ਇਹ ਗਾਣਾ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

@kartikaaryan @saraalikhan95 ?? #shehnaazgill #biggboss13

A post shared by Shehnaaz Shine (@shehnaazgill) on Jan 18, 2020 at 10:37pm PST

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਏਨੀਂ ਦਿਨੀਂ ਟੀਵੀ ਦੇ ਮਸ਼ਹੂਰ ਰਿਆਲਟੀ ਸ਼ੋਅ ‘ਚ ਖੂਬ ਸੁਰਖੀਆਂ ਵਟੋਰ ਰਹੀ ਹੈ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਵਿੰਗ ਵੱਧ ਗਈ ਹੈ। ਜਿਸਦੇ ਚੱਲਦੇ ਹੁਣ ਇੰਸਟਾਗ੍ਰਾਮ ਉੱਤੇ 2.4 ਮਿਲੀਅਨ ਫਾਲੋਵਰ ਨੇ। ਉਹ ਕਈ ਪੰਜਾਬੀ ਗੀਤਾਂ ਚ ਮਾਡਲਿੰਗ ਵੀ ਕਰ ਚੁੱਕੀ ਹੈ ਤੇ ਇਸ ਤੋਂ ਇਲਾਵਾ ਉਹ ਡਾਕਾ ਤੇ ਕਾਲਾ ਸ਼ਾਹ ਕਾਲਾ ਵਰਗੀ ਫ਼ਿਲਮਾਂ ਚ ਅਦਾਕਾਰੀ ਵੀ ਕਰ ਚੁੱਕੀ ਹੈ।

Related Post