ਬਿੱਗ ਬੌਸ ‘ਚ ਹਿਮਾਂਸ਼ੀ ਖੁਰਾਨਾ ਨੂੰ ਦੇਖ ਬੁਖਲਾਈ ਸ਼ਹਿਨਾਜ਼ ਗਿੱਲ, ਰੋ-ਰੋ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ

By  Lajwinder kaur November 3rd 2019 03:43 PM

ਲਓ ਜੀ ਬਿੱਗ ਬੌਸ 13 ‘ਚ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੋ ਚੁੱਕੀ ਹੈ। ਜਿਸਦੇ ਚੱਲਦੇ ਬਿੱਗ ਬੌਸ ਹਾਊਸ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਹਿਮਾਂਸ਼ੀ ਖੁਰਾਨਾ ‘ਬਿੱਗ ਬੌਸ 13’ ਦੇ ਘਰ ‘ਚ ਦਾਖਿਲ ਹੁੰਦੀ ਹੋਈ ਨਜ਼ਰ ਆ ਰਹੀ ਹੈ।

View this post on Instagram

 

Kya hoga jab inn do jaani dushmano ka saamna hoga #BiggBoss13 mein? ?? . . Whom you supporting...? ? . . Comment must ur view about this post ?? . Share and tag to all #Biggboss lover . ➖➖➖➖➖➖➖➖➖➖➖➖➖➖ More updates follow ? @biggbossofficial13 Backup page ? @biggboss_war ➖➖➖➖➖➖➖➖➖➖➖➖➖➖ . . #devoleenabhattacharjee #dalljietkaur #siddharthshukla #manveergurjar #abbumalik #shefalibagga #dipikakakar #rashmidesai #mahirasharma #vikasgupta #hinakhan #shilpashinde #aceofspace #salmankhan #bollywood #followforfollowback #paraschhabra #asimriaz #artisingh ##biggbossofficial13 #biggboss_war #koenamitra #colorstv #amishapatel #SalmanKhan #bb13

A post shared by BIGGBOSS 13 Khabri ? (@biggbossofficial13) on Nov 3, 2019 at 1:21am PDT

ਹਿਮਾਂਸ਼ੀ ਨੂੰ ਦੇਖਕੇ ਸ਼ਹਿਨਾਜ਼ ਗਿੱਲ ਦਾ ਮੂਡ ਖਰਾਬ ਹੋ ਗਿਆ। ਜਿਸ ਤੋਂ ਬਾਅਦ ਸ਼ਹਿਨਾਜ਼ ਰੋਣ ਲੱਗ ਗਈ ਤੇ ਬਿੱਗ ਬੌਸ ਨੂੰ ਬੁਰਾ ਭਲਾ ਕਹਿਣ ਲੱਗ ਗਈ ਤੇ ਉਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਹੁਣ ਬਿੱਗ ਬੌਸ ਦੇ ਘਰ ‘ਚ ਨਹੀਂ ਰੁੱਕੇਗੀ।

ਦੱਸ ਦਈਏ ਇਸੇ ਸਾਲ ਦੋਵੇਂ ਅਦਾਕਾਰਾਂ ਦਾ ਆਪਸੀ ਵਿਵਾਦ ਕਈ ਸਮੇਂ ਤੱਕ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰਦਾ ਰਿਹਾ। ਹੁਣ ‘ਬਿੱਗ ਬੌਸ 13’ ਦੇ ਘਰ ‘ਚ ਇਹ ਤਕਰਾਰ ਦੁਬਾਰਾ ਦੇਖਣ ਨੂੰ ਮਿਲਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Related Post