ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਆ ਰਿਹਾ ਹੈ ਦਰਸ਼ਕਾਂ ਨੂੰ ਖੂਬ ਪਸੰਦ, ਸ਼ਹਿਨਾਜ਼ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਹੱਸ-ਹੱਸ ਹੋ ਜਾਓਗੇ ਦੂਹਰੇ, ਦੇਖੋ ਵੀਡੀਓ

By  Lajwinder kaur November 25th 2019 05:55 PM -- Updated: November 25th 2019 05:56 PM

ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਬਿੱਗ ਬੌਸ 13 ਦੇ ਘਰ ‘ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਦਰਮਿਆਨ ਇੱਕ ਅਣਦੇਖਿਆ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਉਹ ਬਿੱਗ ਬੌਸ ਦੇ ਘਰ ਵਾਲਿਆਂ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਪਹਿਲਾਂ ਸ਼ਹਿਨਾਜ਼ ਪੰਜਾਬੀ ‘ਚ ਗੱਲ ਬਾਤ ਕਰਦੀ ਹੋਈ ਨਜ਼ਰ ਆਈ ਤੇ ਫਿਰ ਉਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਅੰਦਾਜ਼ ਜਦੋਂ ਹਿੰਦੀ ਬੋਲੀ ਤਾਂ ਪਾਰਸ ਛਾਬੜਾ, ਮਹਿਰਾ ਸ਼ਰਮਾ, ਸਿਧਾਰਤ ਸ਼ੁਕਲਾ, ਆਰਤੀ, ਹਿੰਦੁਸਤਾਨੀ ਭਾਊ ਹੱਸ-ਹੱਸ ਕਮਲੇ ਹੋ ਗਏ। ਇਸ ਵੀਡੀਓ ਨੂੰ ਇੰਸਟਾਗ੍ਰਾਮ ਦੇ ਇੱਕ ਵਾਇਰਲ ਪੇਜ਼ ਨੇ ਪਾਇਆ ਹੈ, ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ।

View this post on Instagram

 

Day 55: Shehnaz Kaur shares insights on her aunt and the amusing way in which she speaks Hindi. Watch the unseen clip and see Shehnaz talk about her aunt ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #devoleenabhattacharjee #khatronkekhiladi #bhartisingh #tiktokindia #nachbaliye9 #khatronkekhiladi10

A post shared by BIGG BOSS JASSOS ?️‍♂️?️ (@biggbossjassos) on Nov 25, 2019 at 12:09am PST

ਹੋਰ ਵੇਖੋ: ਵਿੰਦੂ ਦਾਰਾ ਸਿੰਘ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇੱਕ ਫਰੇਮ ‘ਚ ਨਜ਼ਰ ਆ ਰਹੇ ਨੇ ਮੇਜਰ ਧਿਆਨ ਚੰਦ, ਮਿਲਖਾ ਸਿੰਘ ਤੇ ਦਾਰਾ ਸਿੰਘ

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਕੰਮ ਦੀ ਤਾਂ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਪੰਜਾਬੀ ਗੀਤਾਂ ‘ਚ ਕਾਫੀ ਸਰਗਰਮ ਨੇ। ਹਾਲ ਹੀ ‘ਚ ਉਹ ਪੰਜਾਬੀ ਗਾਇਕ ਗੈਰੀ ਧੰਜੂ ਦੇ ਨਵੇਂ ਗੀਤ ‘ਚੰਨ ਵੇ’ ‘ਚ ਫੀਚਰਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ।

Related Post