ਸ਼ਿਲਪਾ ਸ਼ੈੱਟੀ ਨੇ ਆਪਣੀ ਨਨਾਣ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ 

By  Shaminder February 25th 2019 05:45 PM

ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੀ ਨਨਾਣ ਦੇ ਵਿਆਹ 'ਤੇ ਡਾਂਸ ਕੀਤਾ । ਉਨ੍ਹਾਂ ਨੇ ਰਾਜ ਕੁੰਦਰਾ ਦੇ ਨਾਲ ਵਿਆਹ ਹੀ ਹਰ ਰਸਮ 'ਚ ਹਿੱਸਾ ਹੀ ਨਹੀਂ ਲਿਆ,ਬਲਕਿ ਵਿਆਹ 'ਚ ਡਾਂਸ ਵੀ ਕੀਤਾ । ਪਿਛਲੇ ਦਿਨੀਂ ਉਨ੍ਹਾਂ ਵੱਲੋਂ ਵਿਆਹ 'ਚ ਡਾਂਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ, ਜਿਸ 'ਚ ਉਹ ਰਾਜ ਕੁੰਦਰਾ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆਏ ਸਨ ।

ਹੋਰ ਵੇਖੋ:ਪੰਜਾਬ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਦਿੱਤਾ ਏਨੇਂ ਲੱਖ ਦਾ ਚੈੱਕ

https://www.instagram.com/p/BuOY0ovg1f6/

ਸੰਗੀਤ 'ਤੇ ਉਨ੍ਹਾਂ ਨੇ ਸ਼ਰਾਰਾ ਪਾਇਆ ਹੋਇਆ ਸੀ ਜਦਕਿ ਬਰਾਤ ਦੇ ਮੌਕੇ 'ਤੇ ਸ਼ਿਲਪਾ ਸ਼ੈੱਟੀ ਰੈੱਡ ਕਲਰ ਦੀ ਸਾ੍ਹੜੀ 'ਚ ਨਜ਼ਰ ਆਏ ਸਨ । ਹਾਲਾਂਕਿ ਸ਼ਿਲਪਾ ਸ਼ੈੱਟੀ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ,ਪਰ ਉਹ ਆਪਣੇ ਫੈਨਸ ਨਾਲ ਆਪਣੇ ਦਿਲ ਦੀ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਨੇ ।

ਹੋਰ ਵੇਖੋ:ਵਿਆਹ ਤੋਂ ਬਾਅਦ ਮਾਨਸੀ ਸ਼ਰਮਾ ਤੇ ਯੁਵਰਾਜ ਨੇ ਸ਼ੇਅਰ ਕੀਤੀਆਂ ਕੁਝ ਖ਼ਾਸ ਤਸਵੀਰਾਂ, ਦੇਖੋ ਤਸਵੀਰਾਂ

https://www.instagram.com/p/BuLvbF8hc3m/

ਇਸ ਤੋਂ ਇਲਾਵਾ ਉਹ ਛੋਟੇ ਪਰਦੇ 'ਤੇ ਵੀ ਸਰਗਰਮ ਨੇ । ਜਿੱਥੇ ਉਹ ਕਈ ਰਿਆਲਿਟੀ ਸ਼ੋਅ 'ਚ ਜੱਜ ਦੇ ਤੌਰ 'ਤੇ ਹਿੱਸਾ ਲੈ ਰਹੇ ਹਨ ।

Related Post