ਸ਼ਿਲਪਾ ਸ਼ੈੱਟੀ ਦੀ ਧੀ ਹੋਈ 40 ਦਿਨਾਂ ਦੀ, ਅਦਾਕਾਰਾ ਨੇ ਭਾਵੁਕ ਹੋ ਕੇ ਪਾਈ ਇਹ ਪੋਸਟ

By  Lajwinder kaur March 26th 2020 01:57 PM -- Updated: March 26th 2020 02:48 PM

ਕੋਰੋਨਾ ਵਾਇਰਸ ਦੇ ਚੱਲਦੇ ਸਾਰਾ ਦੇਸ਼ ਲਾਕਡਾਊਨ ਹੈ । ਪ੍ਰਸ਼ਾਸਨ ਵੱਲੋਂ ਘਰ ਤੋਂ ਨਾ ਨਿਕਲਣ ਦੇ ਹੁਕਮ ਦਿੱਤੇ ਗਏ ਨੇ । ਜਿਸਦੇ ਚੱਲਦੇ ਬਾਲੀਵੁੱਡ ਸਿਤਾਰੇ ਵੀ ਇੱਕ ਚੰਗੇ ਨਾਗਰਿਕ ਵਾਂਗ ਇਸ ਨਿਯਮ ਦੀ ਪਾਲਣਾ ਕਰ ਰਹੇ ਨੇ । ਪਰ ਸਿਤਾਰੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕਰ ਰਹੇ ਨੇ ਤੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰ ਰਹੇ ਨੇ । ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਕ ਬਹੁਤ ਹੀ ਇਮੋਸ਼ਨਲ ਮੈਸੇਜ ਪਾਇਆ ਹੈ ।

 

View this post on Instagram

 

?Samisha Shetty Kundra completes 40 days today? The first milestone for a mother and child, revered in Hinduism. ? Ideally, as a ritual we would have “stepped out of the house for the “FIRST” time and taken her to a temple for blessings, but as things stand today don’t have that option. Hence, will seek blessings at our mandir at home. It only makes me realise that there are so many other things we should be grateful for even if some things don’t go as per plan. So, for the next 20 days, I’m going to document one thing that I’m grateful for EVERY DAY. Starting with TODAY, I’m so grateful for just having a healthy family by my side. Let’s use this time to thank the universe for all the wonderful things and daily manifest positivity in our lives. Do join me in this exercise stating what YOU are grateful for. Tell me in the comments below or post something on your handle.?❤️? Love and Gratitude, SSK . . . . . #SamishaShettyKundra #20DaysOfGratefulness #gratitude #blessed #family #40days #milestones #thankful #love

A post shared by Shilpa Shetty Kundra (@theshilpashetty) on Mar 25, 2020 at 9:32pm PDT

ਹੋਰ ਵੇਖੋ:ਹਰਦੀਪ ਗਰੇਵਾਲ ਨੇ ਆਪਣੇ ਰੋਮਾਂਟਿਕ ਬੀਟ ਸੌਂਗ ‘ਸੁਰਮੇ ਵਾਲੀ ਅੱਖ’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੀ ਧੀ ਦਾ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ਅੱਜ ਸਮਿਸ਼ਾ ਨੇ 40 ਦਿਨ ਪੂਰੇ ਕਰ ਲਏ ਨੇ । ਇਹ ਇੱਕ ਮਾਂ ਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ । ਰਿਵਾਜ਼ ਦੇ ਅਨੁਸਾਰ ਇਸ ਦਿਨ ਮੈਂ ਤੇ ਮੇਰੀ ਬੇਟੀ ਘਰ ਤੋਂ ਪਹਿਲੀ ਵਾਰ ਬਾਹਰ ਨਿਕਲ ਕੇ ਮੰਦਿਰ ਜਾਣਾ ਸੀ ਤਾਂ ਕਿ ਉਸ ਨੂੰ ਆਸ਼ੀਰਵਾਦ ਮਿਲ ਸਕੇ, ਪਰ ਮੌਜੂਦਾ ਹਲਾਤ ਇਵੇਂ ਦੇ ਨਹੀਂ ਹੈ । ਜਿਸ ਕਰਕੇ ਅਸੀਂ ਇਹ ਕੰਮ ਆਪਣੇ ਘਰ ‘ਚ ਮੌਜੂਦ ਮੰਦਿਰ ‘ਚ ਹੀ ਕੀਤਾ ਹੈ । ਸ਼ਿਲਮਾ ਦੀ ਇਸ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ ।

 

View this post on Instagram

 

Your first milestone, my princess SAMISHA... Happy One month to you. Love you to the moon and back... ❤??? . . . . . #SamishaShettyKundra #family #love #gratitude #blessed #daughter #onemonth

A post shared by Shilpa Shetty Kundra (@theshilpashetty) on Mar 15, 2020 at 4:24am PDT

ਫੋਟੋ ‘ਚ ਸ਼ਿਲਪਾ ਨੇ ਆਪਣੀ ਧੀ ਨੂੰ ਗੋਦ ‘ਚ ਲਿਆ ਹੋਇਆ ਹੈ ਤੇ ਆਲੇ ਦੁਆਲੇ ਪੁੱਤਰ ਤੇ ਪਤੀ ਰਾਜ ਕੁੰਦਰਾ ਬੈਠੇ ਹੋਏ ਨਜ਼ਰ ਆ ਰਹੇ ਨੇ । ਦੱਸ ਦਈਏ 15 ਫਰਵਰੀ 2020 ‘ਚ ਉਨ੍ਹਾਂ ਦੀ ਧੀ ਦਾ ਜਨਮ ਹੋਇਆ ਹੈ । ਸ਼ਿਲਪਾ ਜੋ ਕਿ 11 ਸਾਲ ਬਾਅਦ ਦੂਜੀ ਵਾਰ ਸੈਰੋਗੇਸੀ ਦੇ ਨਾਲ ਮਾਂ ਬਣੀ ਨੇ । ਗੌਰਤਲਬ ਹੈ ਕਿ ਸ਼ਿਲਪਾ ਸ਼ੈੱਟੀ ਨੇ ਸਾਲ 2009 ‘ਚ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਦਾ ਇੱਕ ਬੇਟਾ ਵੀ ਹੈ ਜਿਸਦਾ ਨਾਂਅ ਵਿਆਨ ਕੁੰਦਰਾ ਹੈ । ਸ਼ਿਲਪਾ ਅਕਸਰ ਆਪਣੇ ਬੇਟੇ ਦੇ ਨਾਲ ਆਪਣੀ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਨੇ ।

 

View this post on Instagram

 

Here’s @rajkundra9 demonstrating how one doesn’t need any extensive equipments to stay fit! Just a minute of skipping (even the regular kind?) works. So, pick up your skipping ropes and buss ek minute tak, #SkipKarona. Let’s add some cheer in each other’s lives in our own little way. Pakad rope aur India ko jod! Iss social distancing ke environment mein, aaiye fitness ke zariye dilon ko connect karein. Don’t forget to tag @kiren.rijiju and me in your videos! Let’s get #FitIndia, even in these tough times. . . . . . #SwasthRahoMastRaho #DontSkipRopeSkip #GetFit2020 #FitIndiaMovement #Skipping #SkippingRope #fitness #stayhome #staysafe

A post shared by Shilpa Shetty Kundra (@theshilpashetty) on Mar 25, 2020 at 9:05am PDT

Related Post