ਸ਼ਿਲਪਾ ਸ਼ੈੱਟੀ ਦਾ ਇਹ ਪੁਰਾਣਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਅਦਾਕਾਰਾ Bowling ਗੇਮ ਖੇਡਦੇ ਆਈ ਨਜ਼ਰ, ਦੇਖੋ ਵੀਡੀਓ

By  Lajwinder kaur September 3rd 2020 11:35 AM -- Updated: September 3rd 2020 11:46 AM

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਹੀ ਆਪਣੀਆਂ ਵੀਡੀਓਜ਼ ਦੇ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ । ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਪੁਰਾਣਾ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ ।

View this post on Instagram

 

Clean bowled ?? Circa. July 2019! . . . . . #InstagramReels #SwasthRahoMastRaho #ReelItFeelIt #NewReel #throwback #waybackwednesday

A post shared by Shilpa Shetty Kundra (@theshilpashetty) on Sep 1, 2020 at 11:51pm PDT

ਇਸ ਵੀਡੀਓ ‘ਚ ਉਹ ਬਾਲਿੰਗ ਗੇਮ (Bowling Game) ਖੇਡਦੀ ਹੋਏ ਨਜ਼ਰ ਆ ਰਹੀ ਹੈ । ਵੀਡੀਓ ‘ਚ ਦੇਖ ਸਕਦੇ ਹੋਏ ਉਨ੍ਹਾਂ ਨੇ ਕਿਵੇਂ ਇਕ ਬਾਲ ਨਾਲ ਸਾਰੀਆਂ ਹੀ ਸਟਰਾਇਕਸ ਨੂੰ ਡੇਗ ਦਿੱਤਾ । ਇਸ ਤੋਂ ਬਾਅਦ ਉਹ ਚੈਂਪੀਅਨ ਵਾਂਗ ਜਿੱਤੀ ਦੀ ਖੁਸ਼ੀ ‘ਚ ਝੂਮਦੇ ਹੋਈ ਦਿਖਾਈ ਦੇ ਰਹੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਇਸ ਵੀਡੀਓ ‘ਤੇ ਦੋ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ।

ਕੈਪਸ਼ਨ ‘ਚ ਸ਼ਿਲਪਾ ਸ਼ੈੱਟੀ ਨੇ ਦੱਸਿਆ ਹੈ ਕਿ ਉਹ ਵੀਡੀਓ ਸਾਲ ਜੁਲਾਈ 2019 ਦੀ ਹੈ । ਪ੍ਰਸ਼ੰਸਕ ਕਮੈਂਟ ਕਰਕੇ ਸ਼ਿਲਪਾ ਸ਼ੈੱਟੀ ਦੀ ਤਾਰੀਫ ਕਰ ਰਹੇ ਨੇ । ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੀ ਕਸਰਤ ਤੇ ਮਸਤੀ ਵਾਲੀ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ ।

View this post on Instagram

 

Time: 7 am This is how my days begin now? Come rain or storm (was pretty windy) So glad we’ve got all this time... we all must take some time away from the hustle-bustle of life and just connect... with nature, with our surroundings, & with our inner selves. My morning routine gives me the strength and energy to tackle with the worst... Yoga has the power to instill calm and positivity in one’s being, the weather made it even more conducive. Today’s practice was Utkatasana and Ek Pada Utkatasana; while getting some much-needed fresh air. I particularly like this flow of asanas because not only do they strengthen & tone the lower body, but also improve balance & focus, while strengthening the lower back. This gives me a beautiful start to my day. Tag a friend who you think needs some motivation today ???‍♀️? @simplesoulfulapp . . . . . #MondayMotivation #SwasthRahoMastRaho #SSApp #FitIndiaMovement #WorkoutAtHome #yoga #yogisofinstagram #YogaSeHiHoga #happiness #positivity #peace #gratitude

A post shared by Shilpa Shetty Kundra (@theshilpashetty) on Aug 30, 2020 at 11:42pm PDT

Related Post