ਸ਼ਿਵਜੋਤ ਨੇ ਸਾਂਝਾ ਕੀਤਾ ਆਪਣੇ ਨਵੇਂ ਗੀਤ ‘ਦਿਲਬਰੀਆਂ’ ਦਾ ਪੋਸਟਰ

By  Lajwinder kaur September 26th 2019 11:31 AM

ਪੰਜਾਬੀ ਗੀਤਕਾਰ ਤੇ ਗਾਇਕ ਸ਼ਿਵਜੋਤ ਨੇ ਇੰਸਟਾਗ੍ਰਾਮ ਉੱਤੇ ਆਪਣੇ ਆਉਣ ਵਾਲੇ ਗੀਤ ‘ਦਿਲਬਰੀਆਂ’(Dilbariyan) ਦਾ ਪੋਸਟਰ ਸ਼ੇਅਰ ਕੀਤਾ ਹੈ। ਜੀ ਹਾਂ ਇੱਕ ਫਿਰ ਤੋਂ ਆਪਣੀ ਆਵਾਜ਼ ਦਾ ਜਾਦੂ ਲੈ ਕੇ ਆ ਰਹੇ ਨੇ ਸ਼ਿਵਜੋਤ। ਇਸ ਰੋਮਾਂਟਿਕ ਗਾਣੇ ਦੇ ਬੋਲ ਸ਼ਿਵਜੋਤ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਸੰਗੀਤ ਗੀਗਮੀ ਮਿਊਜ਼ਿਕ ਦਾ ਹੈ।ਵੀਡੀਓ ਨੂੰ ਯਾਦੂ ਬਰਾੜ ਵੱਲੋਂ ਤਿਆਰ ਕੀਤੀ ਗਈ ਹੈ।

 

View this post on Instagram

 

Dilbariyan ? Releasing very soon!! #GiGmeMusic @yaadubrarofficial @maryyeremyan @hardeepmaan790 @ajartss @honey_virk_official @soundssquadstudio @bigmediaa @gigmestudio Special Thanks: @kulwinderbilla @Sandeep pbrarmusic @thebossmusicworldwide

A post shared by Shivjot ? (@shivjot.official) on Sep 24, 2019 at 6:16am PDT

ਹੋਰ ਵੇਖੋ:ਲਖਵਿੰਦਰ ਵਡਾਲੀ ਦਾ ਨਵਾਂ ਗੀਤ ‘ਮਸਤ ਨਜ਼ਰੋਂ ਸੇ’ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ

ਜੇ ਗੱਲ ਕਰੀਏ ਸ਼ਿਵਜੋਤ ਦੇ ਕੰਮ ਦੀ ਤਾਂ ਉਹ ਪਲਾਜ਼ੋ, ਆਈ ਕੈਂਡੀ, ਤੇਰੀ ਮੇਰੀ ਟੁੱਟਜੂ, ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਿਖੇ ਗਾਣੇ ਕਈ ਨਾਮੀ ਸਿੰਗਰ ਗਾ ਚੁੱਕੇ ਹਨ। ਉਨ੍ਹਾਂ ਦਾ ਨਵਾਂ ਗੀਤ ਦਿਲਬਰੀਆਂ 27 ਸਤੰਬਰ ਨੂੰ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਜਾਵੇਗਾ।

Related Post