ਤਰਸੇਮ ਜੱਸੜ ਅਤੇ ਸਿਮੀ ਚਾਹਲ ਦੀ ਫ਼ਿਲਮ ਰੱਬ ਦਾ ਰੇਡੀਓ-2 ਦਾ ਦੂਜਾ ਗੀਤ ਸ਼ੌਕੀਨ ਹੋਇਆ ਰਿਲੀਜ਼
Shaminder
March 14th 2019 03:17 PM --
Updated:
March 14th 2019 05:56 PM
ਤਰਸੇਮ ਜੱਸੜ ਦਾ ਨਵਾਂ ਗੀਤ ਸ਼ੌਕੀਨ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਰੱਬ ਦਾ ਰੇਡੀਓ ੨ ਦਾ ਦੂਜਾ ਗੀਤ ਹੈ । ਜਿਸ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਸਿਮੀ ਚਾਹਲ ਅਤੇ ਤਰਸੇਮ ਜੱਸੜ 'ਤੇ ਹਿਮਾਚਲ ਦੀਆਂ ਹੁਸੀਨ ਵਾਦੀਆਂ 'ਚ ਫ਼ਿਲਮਾਇਆ ਗਿਆ ਹੈ । ਗੀਤ ਦੇ ਬੋਲ ਤਰਸੇਮ ਜੱਸੜ ਨੇ ਖੁਦ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਮਿਕਸ ਐਂਡ ਮਾਸਟਰ ਨੇ ।