ਸਿੱਧੂ ਮੂਸੇ ਵਾਲਾ ਨੇਂ ਆਪਣੇ ਲਾਈਵ ਸ਼ੋ ਦੇ ਨਾਲ ਕੈਨੇਡਾ ਵਿੱਚ ਗੱਡੇ ਝੰਡੇ, ਵੇਖੋ ਵੀਡੀਓ
Anmol Sandhu
July 24th 2018 09:54 AM
ਇੱਸਾ ਜੱਟ ,ਸੋ ਹਾਈ ਜਸਟ ਲਿਸ੍ਟਨ ਆਦਿ ਗੀਤਾਂ ਨਾਲ ਪਹਿਚਾਣ ਬਣਾਉਣ ਵਾਲੇ ਗਾਇਕ " ਸਿੱਧੂ ਮੂਸੇਵਾਲਾ " ਨੂੰ ਤਾਂ ਅੱਜ ਕੱਲ ਹਰ ਕੋਈ ਹੀ ਜਾਣਦਾ ਹੈ| ਜੇਕਰ ਵੇਖਿਆ ਜਾਵੇ ਤਾਂ ਇਸ ਗਾਇਕ ਨੇ ਬਹੁਤ ਹੀ ਘੱਟ ਸਮੇਂ ਯਾਨੀ 6-7 ਮਹੀਨੇ ਵਿੱਚ ਹੀ ਆਪਣੇ ਗੀਤਾਂ ਦੇ ਰਾਹੀਂ ਨਾ ਕਿ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ |