ਗਾਇਕ ਜੱਸੀ ਗਿੱਲ ਨੇ ਆਪਣੀ ਧੀ ਰੋਜਸ ਕੌਰ ਗਿੱਲ ਦੇ ਨਾਲ ਪੰਜਾਬੀ ਗੀਤ ‘ਤੇ ਬਣਾਈ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਧੀ ਦਾ ਇਹ ਅੰਦਾਜ਼, ਦੇਖੋ ਵੀਡੀਓ

By  Lajwinder kaur June 21st 2021 01:19 PM

ਪੰਜਾਬੀ ਗਾਇਕ ਜੱਸੀ ਗਿੱਲ ਜੋ ਕੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਧੀ ਰੋਜਸ ਕੌਰ ਗਿੱਲ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ।

Jassie Image Source: Instagram

ਹੋਰ ਪੜ੍ਹੋ : ਪਰਮੀਸ਼ ਵਰਮਾ ‘Father’s Day’ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਕਿਹਾ-‘ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਓ ਦੇਖਿਆ’

: ਪਿਤਾ ਦੇ ਪਿਆਰ ਤੇ ਬਲੀਦਾਨ ਨੂੰ ਬਿਆਨ ਕਰਦਾ ਆਰ ਨੇਤ ਦਾ ਨਵਾਂ ਗੀਤ ‘Bapu Bamb Banda’ ਹੋਇਆ ਰਿਲੀਜ਼, ਦੇਖੋ ਵੀਡੀਓ

inside image of jassie gill with daughter roojas kaur gill Image Source: Instagram

ਇਸ ਵੀਡੀਓ ‘ਚ ਜੱਸੀ ਗਿੱਲ ਆਪਣੇ ਧੀ ਨਾਲ ਪੰਜਾਬੀ ਗੀਤ ‘ਤੈਨੂੰ ਯਾਦ ਕਰਾਂ’ ਉੱਤੇ ਅਦਾਕਾਰੀ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਇਸ ਕਿਊਟ ਵੀਡੀਓ ਦੀ ਤਾਰੀਫ ਕਰ ਰਹੇ ਨੇ । ਗਾਇਕਾ ਅਸੀਸ ਕੌਰ ਤੇ ਗੁਰਨਜ਼ਰ ਨੇ ਕਮੈਂਟ ਕਰਕੇ ਜੱਸੀ ਗਿੱਲ ਤੇ ਰੋਜਸ ਗਿੱਲ ਦੇ ਕਿਊਟ ਅੰਦਾਜ਼ ਦੀ ਤਾਰੀਫ ਕੀਤੀ ਹੈ। ਐਮੀ ਵਿਰਕ ਨੇ ਵੀ ਹਾਰਟ ਵਾਲੇ ਇਮੋਜ਼ੀ ਕਮੈਂਟ ‘ਚ ਪੋਸਟ ਕੀਤੇ ਨੇ।

punjabi singer jassie gill comments Image Source: Instagram

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕ ਨੇ। ਉਹ ਨਿਕਲੇ ਕਰੰਟ, ਗਿਟਾਰ ਸਿੱਖਦਾ, ਸੁਰਮਾ ਕਾਲਾ, ਗੱਭਰੂ, ਬਾਪੂ ਜ਼ਿਮੀਦਾਰ, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ। ਉਹ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ।

image of jassie gill cute pic with rojas kaur gill Image Source: Instagram

 

 

View this post on Instagram

 

A post shared by Jassie Gill (@jassie.gill)

Related Post