ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਗਾਇਕ ਕਾਕੇ ਦਾ ਚੱਲਿਆ ਸਿੱਕਾ, ਕੁਝ ਹੀ ਮਹੀਨਿਆਂ ’ਚ ਬਣਾਏ ਕਰੋੜਾਂ ਪ੍ਰਸ਼ੰਸਕ
Rupinder Kaler
January 14th 2021 03:44 PM --
Updated:
January 14th 2021 03:55 PM
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਏਨੀਂ ਦਿਨੀਂ ਗਾਇਕ ਕਾਕਾ ਤੇਜੀ ਨਾਲ ਉਭਰ ਰਹੇ ਹਨ । ਉਸ ਦੇ ਹਰ ਗਾਣੇ ਨੂੰ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ । ਹਾਲ ਹੀ ਵਿੱਚ ਉਸ ਦਾ ਰਿਲੀਜ਼ ਹੋਇਆ ਗਾਣਾ ਟੈਪਰੇਰੀ ਪਿਆਰ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ । ਇਹ ਗਾਣਾ ਲੋਕਾਂ ਦੀ ਫੇਵਰੇਟ ਲਿਸਟ ਵਿੱਚ ਟਾਪ ਤੇ ਹੈ । ਕਾਕੇ ਨੇ 2019 ਵਿੱਚ ਆਪਣਾ ਗਾਣਾ ਸੂਰਮਾ ਯੂਟਿਊਬ ਤੇ ਸ਼ੇਅਰ ਕੀਤਾ ਸੀ ।