ਚਾਹ ਦੇ ਸ਼ੌਕੀਨਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕਾ ਸੁਨੰਦਾ ਸ਼ਰਮਾ ਦਾ ਇਹ ਵੀਡੀਓ

By  Lajwinder kaur June 30th 2021 10:10 AM -- Updated: June 30th 2021 10:23 AM

ਪੰਜਾਬੀ ਗਾਇਕ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਮਜ਼ੇਦਾਰ ਵੀਡੀਓ ਦੇ ਨਾਲ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇੱਕ ਵਾਰ ਫਿਰ ਉਨ੍ਹਾਂ ਨੇ ਆਪਣਾ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ।

sunanda sharma image image source- instagram

ਹੋਰ ਪੜ੍ਹੋ :  ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਸਰਦਾਰ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕਿਆ ਹੈ ਕਈ ਹਿੱਟ ਗੀਤ, ਕਮੈਂਟ ਕਰਕੇ ਦੱਸੋ ਇਸ ਪੰਜਾਬੀ ਗਾਇਕ ਦਾ ਨਾਂਅ

ਹੋਰ ਪੜ੍ਹੋ :  ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, 40 ਸਾਲ ਦੀ ਉਮਰ ‘ਚ ਮਾਂ ਬਣਨ ਜਾ ਰਹੀ ਹੈ ਅਦਾਕਾਰਾ

sunanda sharma tea video viral on social media

ਇਸ ਵੀਡੀਓ 'ਚ ਉਹ ਆਪਣੇ ਚਾਹ ਦੇ ਉੱਤੇ ਸ਼ਾਇਰੋ ਸ਼ਾਇਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਹੱਥ ‘ਚ ਬਹੁਤ ਹੀ ਸਟਾਈਲਿਸ਼ ਕੱਪ  ਤੇ ਨਾਲ ਹੀ ਬਿਸਕੁਟ ਵੀ ਨਜ਼ਰ ਆ ਰਹੇ ਨੇ। ਵੈਸੇ ਵੀ ਪੰਜਾਬੀ ਚਾਹ ਦੇ ਬਹੁਤ ਸ਼ੌਕੀਨ ਹੁੰਦੇ ਨੇ, ਭਾਵੇਂ ਜਿੰਨੀ ਮਾਰਜ਼ੀ ਗਰਮੀ ਹੋਵੇ ਪੰਜਾਬੀ ਚਾਹ ਪੀਣੀ ਨਹੀਂ ਛੱਡਦੇ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

Sunanda Sharma shared her new video, audience likes this style of singer image source- instagram

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਪੰਜਾਬੀ ਫ਼ਿਲਮਾਂ ਚ ਵੀ ਕੰਮ ਕਰ ਰਹੀ ਹੈ। ਉਹ ਅਖੀਰਲੀ ਵਾਰ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

 

View this post on Instagram

 

A post shared by ??????? ?ℎ???? ਸੁਨੰਦਾ ਸ਼ਰਮਾਂ (@sunanda_ss)

Related Post