ਪਿਤਾ ਮਹੇਸ਼ ਭੱਟ ਨਾਲ ਇਸ ਗੱਲੋਂ ਨਫਰਤ ਕਰਦੀ ਸੀ ਪੂਜਾ ਭੱਟ,ਜਾਣੋ ਪੂਰੀ ਕਹਾਣੀ

By  Shaminder September 25th 2019 03:49 PM

ਆਪਣੇ ਜ਼ਮਾਨੇ 'ਚ ਮਸ਼ਹੂਰ ਰਹੀ ਅਦਾਕਾਰਾ ਪੂਜਾ ਭੱਟ ਹੁਣ ਮੁੜ ਤੋਂ ਸੰਜੇ ਦੱਤ ਨਾਲ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਏਗੀ । ਇਸ ਦੇ ਨਾਲ ਇਸ ਫ਼ਿਲਮ 'ਚ ਉਹ ਆਪਣੀ ਛੋਟੀ ਭੈਣ ਆਲਿਆ ਭੱਟ ਨਾਲ ਵੀ ਸਕਰੀਨ ਸਾਂਝਾ ਕਰਦੀ ਹੋਈ ਨਜ਼ਰ ਆਏਗੀ ।ਕੋਈ ਸਮਾਂ ਸੀ ਜਦੋਂ ਪੂਜਾ ਭੱਟ ਆਪਣੇ ਪਿਤਾ ਨਾਲ ਨਫ਼ਰਤ ਕਰਨ ਲੱਗ ਪਈ ਸੀ ।

ਹੋਰ ਵੇਖੋ:ਆਲੀਆ ਭੱਟ ਨੇ ਆਪਣੇ ਨੌਕਰਾਂ ਨੂੰ ਦਿੱਤੇ ਖ਼ਾਸ ਗਿਫਟ ਕੀਮਤ ਸੁਣਕੇ, ਪੈਰਾਂ ਥੱਲੇ ਤੋਂ ਖਿਸਕ ਜਾਵੇਗੀ ਜ਼ਮੀਨ

https://www.instagram.com/p/B0WqyiEgfPt/

ਜੀ ਹਾਂ ਪੂਜਾ ਭੱਟ ਨੂੰ ਆਪਣੇ ਪਿਤਾ ਦਾ ਦੂਜੀ ਮਹਿਲਾ ਯਾਨੀ ਕਿ ਆਲਿਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨਾਲ ਰਿਸ਼ਤਾ ਪਸੰਦ ਨਹੀਂ ਸੀ । ਕਿਉਂਕਿ ਪੂਜਾ ਭੱਟ ਦੀ ਮਾਂ ਨੂੰ ਜਦੋਂ ਛੱਡ ਕੇ ਜਦੋਂ ਮਹੇਸ਼ ਭੱਟ ਸੋਨੀ ਰਾਜ਼ਦਾਨ ਨਾਲ ਨਜ਼ਦੀਕੀਆਂ ਵਧ ਗਈਆਂ ਤਾਂ ਮਹੇਸ਼ ਭੱਟ ਆਪਣੇ ਬੱਚਿਆਂ ਤੋਂ ਦੂਰ ਹੋ ਗਏ ।

ਪਰ ਪੂਜਾ ਭੱਟ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਸਮਝਾਇਆ ਕਿ ਉਨ੍ਹਾਂ ਦੇ ਪਿਤਾ ਬੁਰੇ ਨਹੀਂ ਬਸ ਉਹ ਆਪਣੀ ਰਿਲੇਸ਼ਨਸ਼ਿਪ ਨੂੰ ਬਚਾ ਕੇ ਨਹੀਂ ਰੱਖ ਸਕੇ । ਜਿਸ ਤੋਂ ਬਾਅਦ ਪੂਜਾ ਭੱਟ ਦੇ ਆਪਣੇ ਪਿਤਾ ਨਾਲ ਰਿਸ਼ਤਿਆਂ 'ਚ ਹੌਲੀ ਹੌਲੀ ਸੁਧਾਰ ਹੋਇਆ ।

https://www.instagram.com/p/B2n5STBA5Eh/

ਪੂਜਾ ਦੀ ਆਪਣੇ ਪਿਤਾ ਨਾਲ ਬਹੁਤ ਵਧੀਆ ਬਾਂਡਿੰਗ ਹੈ ਅਤੇ ਉਹ ਆਪਣੇ ਇੰਸਟਾਗ੍ਰਾਮ 'ਤੇ ਪਿਤਾ ਮਹੇਸ਼ ਭੱਟ ਦੀਆਂ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।

 

Related Post