ਇੱਕੋ ਜਿਹੀ ਡਰੈੱਸ ‘ਚ ਨਜ਼ਰ ਆ ਰਹੇ ਨੇ ਸੋਨਮ ਬਾਜਵਾ ਤੇ ਸਾਰਾ ਗੁਰਪਾਲ, ਖ਼ੁਦ ਹੀ ਤੈਅ ਕਰੋ ਕੌਣ ਹੈ ਬਿਹਤਰ !

By  Lajwinder kaur September 27th 2019 06:05 PM

ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਦੇ ਇੰਸਟਾਗਾਰਮ ਅਕਾਉਂਟ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਨੇ। ਪਰ ਉਨ੍ਹਾਂ ਦੀ ਇਸ ਤਸਵੀਰ ਨੇ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਚਰਚਾ ਛੇੜ ਦਿੱਤੀ ਹੈ।

 

View this post on Instagram

 

I love my new kicks from @karisland.official !!’

A post shared by Sara Gurpal (@saragurpals) on Sep 26, 2019 at 9:17pm PDT

ਹੋਰ ਵੇਖੋ:ਦਿਲਜੀਤ ਦੋਸਾਂਝ ਬਹੁਤ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ, ਸ਼ੂਟ ਤੋਂ ਸਾਂਝੀਆਂ ਕੀਤੀਆਂ ਕੁਝ ਦਿਲਚਸਪ ਝਲਕੀਆਂ

ਤਸਵੀਰ 'ਚ ਜਿਹੜੀ ਡਰੈੱਸ 'ਚ ਉਹ ਨਜ਼ਰ ਆ ਰਹੇ ਹਨ, ਉਹੀ ਡਰੈੱਸ ਚ ਸੋਨਮ ਬਾਜਵਾ ਵੀ ਨਜ਼ਰ ਆ ਚੁੱਕੇ ਹਨ। ਸੈਮ ਡਰੈੱਸ ਵਾਲੀ ਤਸਵੀਰ ਸੋਨਮ ਬਾਜਵਾ ਨੇ ਕੁਝ ਮਹੀਨੇ ਪਹਿਲਾਂ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਸੀ। ਜਿਸਦੇ ਚੱਲਦੇ ਇੱਕੋ ਜਿਹੀ ਡਰੈੱਸ ‘ਚ ਨਜ਼ਰ ਆ ਰਹੀਆਂ ਦੋਵੇਂ ਹੀਰੋਇਨਾਂ ਦਾ ਫੋਟੋ ਕੋਲਾਜ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਤਾਂ ਹੁਣ ਉਨ੍ਹਾਂ ਦੇ ਫੈਨਜ਼ ਹੀ ਤੈਅ ਕਰਨਗੇ ਕੌਣ ਜ਼ਿਆਦਾ ਫੱਬ ਰਿਹਾ ਹੈ।

 

View this post on Instagram

 

⚡️⚡️ Soon.... who’s excited?

A post shared by BABBU BAINS (@sonambajwa) on Aug 30, 2019 at 8:10am PDT

ਜੇ ਗੱਲ ਕਰੀਏ ਬਾਲੀਵੁੱਡ ਦੀ ਤਾਂ ਅਕਸਰ ਹੀ ਹੀਰੋਇਨਾਂ ਦੀਆਂ ਡਰੈੱਸਾਂ ਮੈਚ ਕਰ ਜਾਂਦੀਆਂ ਹਨ। ਹਾਲ ਹੀ ਆਲਿਆ ਭੱਟ, ਸ਼ਰਧਾ ਕਪੂਰ ਤੇ ਮਲਾਇਕਾ ਅਰੋੜਾ ਵੀ ਇਸੇ ਗੱਲ ਕਰਕੇ ਚਰਚਾ ‘ਚ ਰਹੀਆਂ ਸਨ।

 

View this post on Instagram

 

¢σмιиg ѕσσи...

A post shared by BABBU BAINS (@sonambajwa) on Aug 27, 2019 at 6:02am PDT

Related Post