ਗਾਇਕ ਨਿੰਜਾ ਨਾਲ ਲਾਈਵ ਸ਼ੋਅ 'ਤੇ ਨਜ਼ਰ ਆਇਆ ਸੋਨੀ ਕਰਿਉ ਵਾਲਾ ਗੁਰਪ੍ਰੀਤ, ਦੇਖੋ ਕਿੰਝ ਪਾਇਆ ਭੰਗੜਾ

By  Aaseen Khan October 23rd 2019 05:50 PM

ਸੋਸ਼ਲ ਮੀਡੀਆ ਜਿਸ ਨੇ ਕਈ ਲੋਕਾਂ ਨੂੰ ਫਰਸ਼ਾਂ ਤੋਂ ਅਰਸ਼ਾਂ 'ਤੇ ਪਹੁੰਚਾਇਆ ਹੈ। ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਚਿਹਰੇ ਸੋਸ਼ਲ ਮੀਡੀਆ ਨੇ ਐਂਟਰਟੇਨਮੈਂਟ ਇੰਡਸਟਰੀ ਨੂੰ ਦਿੱਤੇ ਹਨ ਜਿੰਨ੍ਹਾਂ ਚੋਂ ਹੀ ਇੱਕ ਹੈ ਸੋਨੀ ਕਰਿਉ। ਸੋਨੀ ਕਰਿਉ ਜਿਸ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ 'ਚ ਛੜਾ ਦੇ ਗੀਤ 'ਚ ਫ਼ੀਚਰ ਕਰਕੇ ਹਰ ਪਾਸੇ ਚਰਚਾ ਖੱਟੀ। ਹੁਣ ਸੋਨੀ ਕਰਿਉ ਦਾ ਸਭ ਤੋਂ ਵੱਧ ਚਰਚਿਤ ਚਿਹਰਾ ਗੁਰਪ੍ਰੀਤ ਸੋਨੀ ਕਈ ਵੱਡੇ ਗਾਇਕਾ ਨਾਲ ਵੀਡੀਓਜ਼ ਅਤੇ ਸਟੇਜਾਂ 'ਤੇ ਨਜ਼ਰ ਆਉਂਦਾ ਰਹਿੰਦਾ ਹੈ।

 

View this post on Instagram

 

Live show preet syaan soni crew Ajnala Kottla Amritsar VSRecods ਬੁਹਤ ਸੋਹਣਾ ਰਿਹਾ #preetsyaan #sonicrewofficial #VsRecords

A post shared by Soni crew (@soni_crew0001) on Oct 21, 2019 at 6:31am PDT

ਗੁਰਪ੍ਰੀਤ ਸੋਨੀ ਨੇ ਹਾਲ ਹੀ 'ਚ ਗਾਇਕ ਨਿੰਜਾ ਨਾਲ ਲਾਈਵ ਸ਼ੋਅ ਦੌਰਾਨ ਸਟੇਜ ਸਾਂਝੀ ਕੀਤੀ ਹੈ ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਨਿੰਜਾ ਗਾਣਾ ਗਾ ਰਹੇ ਹਨ ਤੇ ਗੁਰਪ੍ਰੀਤ ਸੋਨੀ ਆਪਣਾ ਫੇਮਸ ਸਿਗਨੇਚਰ ਸਟੈੱਪ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ : ਹੋਰ ਵੇਖੋ : ਗੁਰੂ ਰੰਧਾਵਾ ਨੇ ਰਚਿਆ ਇਤਿਹਾਸ, ਲਾਈਵ ਸ਼ੋਅ ਦੇਖਣ ਲਈ ਇਕੱਠੇ ਹੋਏ ਲੱਖਾਂ ਲੋਕ,ਬਣਾਇਆ ਰਿਕਾਰਡ

 

View this post on Instagram

 

Live show preet syaan soni crew Ajnala Kottla Amritsar VSRecods ਬੁਹਤ ਸੋਹਣਾ ਰਿਹਾ #preetsyaan #sonicrewofficial #VsRecords

A post shared by Soni crew (@soni_crew0001) on Oct 21, 2019 at 6:33am PDT

ਦੱਸ ਦਈਏ ਗੁਰਪ੍ਰੀਤ ਸੋਨੀ ਜਿਸ ਨੂੰ ਸੋਨੀ ਕਰਿਉ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹੁਣ ਆਪਣੇ ਵੀ ਕਈ ਗੀਤ ਕਰ ਚੁੱਕਿਆ ਹੈ। ਉਹਨਾਂ ਦੇ ਗੀਤ ਬਾਂਦਰੀ ਅਤੇ ਚੁੜੇਲ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

 

View this post on Instagram

 

Live show preet syaan soni crew Ajnala Kottla Amritsar VSRecods ਬੁਹਤ ਸੋਹਣਾ ਰਿਹਾ #preetsyaan #sonicrewofficial #vsrecords

A post shared by Soni crew (@soni_crew0001) on Oct 21, 2019 at 6:29am PDT

Related Post