ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਯੋਗਾ ਕਰਨਾ ਪਿਆ ਮਹਿੰਗਾ, ਦੇਖੋ ਇਹ ਵੀਡੀਓ

By  Lajwinder kaur May 18th 2020 06:01 PM -- Updated: May 18th 2020 06:04 PM

‘ਪਿਆਰ ਕਾ ਪੰਚਨਾਮਾ’ ਤੋਂ ਮਸ਼ਹੂਰ ਹੋਈ ਅਦਾਕਾਰਾ ਸੋਨਾਲੀ ਸਹਿਗਲ ਜੋ ਕਿ ਏਨੀਂ ਦਿਨੀ ਲਾਕਡਾਊਨ ਦੇ ਚੱਲਦੇ ਆਪਣੀ ਫਿੱਟਨੈਸ ਦਾ ਪੂਰਾ ਧਿਆਨ ਰੱਖ ਰਹੀ ਹੈ । ਉਹ ਅਕਸਰ ਆਪਣੇ ਐਕਸਰਸਾਇਜ਼ਾਂ ਤੇ ਕੱਥਕ ਡਾਂਸ ਕਰਦਿਆਂ ਦੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਯੋਗਾ ਵੀਡੀਓ ਸ਼ੇਅਰ ਕੀਤੀ ਹੈ।

 

View this post on Instagram

 

Shamsher: Enough of #YogaWithSonnalli ? . . . #MondayMotivation #HomeWorkout #DogLove #Lockdown #DogsOfInstagram

A post shared by Sonnalli Seygall (Sonali) (@sonnalliseygall) on May 18, 2020 at 4:06am PDT

ਇਸ ਵੀਡੀਓ ‘ਚ ਉਹ ਕੰਧ ਦੀ ਸਹਾਇਤਾ ਦੇ ਨਾਲ ਯੋਗਾ ਕਰਦੇ ਹੋਏ ਨਜ਼ਰ ਆ ਰਹੇ ਨੇ । ਇੰਨੇ ‘ਚ ਉਨ੍ਹਾਂ ਦਾ ਪਾਲਤੂ ਕੁੱਤਾ ਸ਼ਮਸ਼ੇਰ ਆ ਜਾਂਦਾ ਹੈ ਤੇ ਉਨ੍ਹਾਂ ਨੂੰ ਪਿਆਰ ਕਰਦੇ ਹੋਏ ਹੀਰੋਇਨ ਦੇ ਵਾਲਾਂ ਨੂੰ ਮੂੰਹ ‘ਚ ਪਾ ਕੇ ਖਿੱਚਦੇ ਹੋਏ ਨਜ਼ਰ ਆ ਰਿਹਾ ਹੈ । ਦਰਸ਼ਕ ਇਹ ਵੀਡੀਓ ਦੇਖ ਕੇ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ ।

 

View this post on Instagram

 

#lockdown making me return to the loves long forgotten ? #kathak

A post shared by Sonnalli Seygall (Sonali) (@sonnalliseygall) on Apr 5, 2020 at 7:18am PDT

ਜੇ ਗੱਲ ਕਰੀਏ ਸੋਨਾਲੀ ਸਹਿਗਲ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਬਾਲੀਵੁੱਡ ਦੀ ਫ਼ਿਲਮ ‘ਜੈ ਮੰਮੀ ਦੀ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ‘ਪਿਆਰ ਕਾ ਪੰਚਨਾਮਾ 2’, ‘ਸੋਨੂ ਕੇ ਟੀਟੂ ਕੀ ਸਵੀਟੀ’, ‘ਹਾਈ ਜੈਕ’ ਵਰਗੀਆਂ ਕਈ ਫਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ ।

Related Post