ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਤੇ ਭਗਤ ਕਬੀਰ ਜੀ ਦੀ ਹੋਈ ਸੀ ਮੁਲਾਕਾਤ

By  Rupinder Kaler December 6th 2019 04:42 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਉਸ ਸਥਾਨ ਤੇ ਪਹੁੰਚ ਗਏ ਹਨ, ਜਿੱਥੇ ਕਹਿੰਦੇ ਹਨ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਭਗਤ ਕਬੀਰ ਜੀ ਨਾਲ ਮੁਲਾਕਾਤ ਕੀਤੀ ਸੀ । ਇਸ ਸਥਾਨ ਨੂੰ ਕਬੀਰ ਚਬੂਤਰਾ ਕਹਿੰਦੇ ਹਨ । ਕਹਿੰਦੇ ਹਨ ਇਸ ਸਥਾਨ ਤੇ ਕਬੀਰ ਜੀ ਨੇ ਕੁਝ ਸਮਾਂ ਰਹਿ ਕੇ ਭਗਤੀ ਕੀਤੀ ਸੀ । ਇਸ ਸਥਾਨ ਤੇ ਇੱਕ ਕੁੰਡ ਵੀ ਹੈ ਜਿੱਥੇ ਕਹਿੰਦੇ ਹਨ ਕਿ ਦੁੱਧ ਦੀ ਧਾਰ ਨਿਕਲਦੀ ਹੈ ।

ਕਹਿੰਦੇ ਹਨ ਕਿ ਜਿਸ ਸਮੇਂ ਕਬੀਰ ਜੀ ਪੁਰੀ ਦੀ ਯਾਤਰਾ ਤੇ ਜਾ ਰਹੇ ਸਨ ਤਾਂ ਧਰਮ ਦਾਸ ਦੇ ਨਾਲ ਕਬੀਰ ਜੀ ਇੱਥੇ ਠਹਿਰੇ ਸਨ ।ਇਸ ਸਥਾਨ ਤੇ ਹੋਰ ਵੀ ਬਹੁਤ ਕੁਝ ਹੈ ਜਿਹੜਾ ਕਿ ਇਤਿਹਾਸਕ ਹੈ । ਜਿਸ ਬਾਰੇ ਜਾਨਣ ਲਈ ਦੇਖੋ ਟਰਬਨ ਟ੍ਰੈਵਲਰ ।

Related Post