ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਵਿੱਚ ਸੁਦੇਸ਼ ਲਹਿਰੀ ਦੀ ਕਾਮੇਡੀ ਐਂਕਰਿੰਗ ਪਵੇਗੀ ਸਭ ਦੇ ਢਿੱਡੀ ਪੀੜਾ

By  Anmol Sandhu December 1st 2018 01:22 PM

https://www.youtube.com/watch?v=BjUTXTBhG2s

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਵਿੱਚ ਸੁਦੇਸ਼ ਲਹਿਰੀ ਦੀ ਕਾਮੇਡੀ ਐਂਕਰਿੰਗ ਪਵੇਗੀ ਸਭ ਦੇ ਢਿੱਡੀ ਪੀੜਾ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਟੋਪ ਗਾਇਕਾਂ ਨੂੰ ਪੀਟੀਸੀ ਨੈਟਵਰਕ ਵੱਲੋਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦਿੱਤੇ ਜਾ ਰਹੇ ਹਨ ।

Related Post