ਸੁਖਸ਼ਿੰਦਰ ਸ਼ਿੰਦਾ ਨੇ ਸਾਂਝੀ ਕੀਤੀ ਭਾਰਤੀ ਮੂਲ ਦੇ ਰੈਸਲਰ ਜਿੰਦਰ ਮਾਹਲ ਦੇ ਨਾਲ ਖ਼ਾਸ ਤਸਵੀਰ ਤੇ ਕਿਹਾ ‘ਏਦਾਂ ਦੇ ਪੁੱਤ ਜੰਮਣ ਪੰਜਾਬੀ ਮਾਵਾਂ’ ਦੇ

By  Lajwinder kaur May 16th 2019 05:14 PM

ਸੁਖਸ਼ਿੰਦਰ ਸ਼ਿੰਦਾ ਜੋ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਦੇਸ਼ਾਂ ਵਿਦੇਸ਼ਾਂ 'ਚ ਨਾਮ ਖੱਟ ਚੁੱਕੇ ਪ੍ਰਸਿੱਧ ਪੰਜਾਬੀ ਗੀਤਕਾਰ ਤੇ ਗਾਇਕ ਸੁਖਸ਼ਿੰਦਰ ਸ਼ਿੰਦਾ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਬਹੁਤ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਤੇ ਰੈਸਲਰ ਜਿੰਦਰ ਮਾਹਲ ਦੀ ਤਸਵੀਰ ਨੂੰ ਬਹੁਤ ਹੀ ਸ਼ਾਨਦਾਰ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ‘Singh is King..The original Maharaja @jindermahal Thank you for a great evening. You are a great inspiration for all the Punjabi’s worldwide, Ehda Dey Putt Jaman Punjabi Maawan  #legend #wwe’

View this post on Instagram

 

Singh is King..The original Maharaja @jindermahal Thank you for a great evening. You are a great inspiration for all the Punjabi’s worldwide, Ehda Dey Putt Jaman Punjabi Maawan ? #legend #wwe

A post shared by Sukshinder Shinda (@sukshindershinda) on May 15, 2019 at 1:56pm PDT

ਹੋਰ ਵੇਖੋ:ਵਰੁਣ ਧਵਨ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਜ਼ਖਮੀ ਹੋਏ ਇਸ ਡਾਂਸਰ ਦੇ ਇਲਾਜ ‘ਚ ਮਦਦ ਦੇ ਲਈ ਦਿੱਤੇ 5 ਲੱਖ

ਜਿੰਦਰ ਮਾਹਲ ਜਿਨ੍ਹਾਂ ਨੇ ਪੰਜਾਬੀ ਦਾ ਨਾਮ WWE ‘ਚ ਚਮਕਾਇਆ ਹੋਇਆ ਹੈ। ਇੰਡੀਆ ਮੂਲ ਦੇ ਰੈਸਲਰ ਜਿੰਦਰ ਮਾਹਲ ਨੇ ਰੈਸਲਮੀਨੀਆ 2018 ਵਿਚ ਯੂ.ਐਸ. ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਕਾਇਮ ਕੀਤਾ ਹੈ।

View this post on Instagram

 

KADE SUN LAYIE GANA SUR WALE DA....Bahut Dhanwaad Sab Da Pyaar Den Lyi **THIRTY SIX** |36| Full Video on my Official YouTube Channel. https://www.youtube.com/watch?v=eHfyorktzHI ?#sukshindershinda #thirtysix #balvirboparai #rabbraakha

A post shared by Sukshinder Shinda (@sukshindershinda) on Apr 4, 2019 at 3:36am PDT

ਸੁਖਸ਼ਿੰਦਰ ਸ਼ਿੰਦਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਅੱਖ ਜਦੋਂ, ਸਿੰਘ ਨਾਲ ਜੋੜੀ, ਨਾਨਕਾ ਮੇਲ, ਜੱਟ ਲੰਡਨ, ਮਾਂ ਦਾ ਕਰਜ਼ਾ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੇ ਧਾਰਮਿਕ ਗੀਤਾਂ ਨਾਲ ਵੀ ਸੰਗਤਾਂ ਨੂੰ ਰੂਹਾਨ ਕਰਦੇ ਰਹਿੰਦੇ ਹਨ।

Related Post